ਪੜਚੋਲ ਕਰੋ
ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਹੀ ਇਨ੍ਹਾਂ ਹੀਰੋਇਨਾਂ ਨੇ ਕਰਵਾ ਲਿਆ ਵਿਆਹ, ਜਾਣੋ ਫਿਰ ਕਿਵੇਂ ਦਾ ਰਿਹਾ ਕਰੀਅਰ
1/7

ਵਿਦਿਆ ਮਾਲਵੜੇ: ਚੱਕ ਦੇ ਇੰਡੀਆ 'ਚ ਗੋਲਕੀਪਰ ਦੀ ਭੂਮਿਕਾ ਨਿਭਾਉਣ ਵਾਲੀ ਵਿਦਿਆ ਨੇ ਕਪਤਾਨ ਅਰਵਿੰਦ ਸਿੰਘ ਬੱਗਾ ਨਾਲ ਵਿਆਹ ਕਰਵਾਇਆ ਸੀ, ਜੋ ਸਾਲ 2000 'ਚ ਇਕ ਜਹਾਜ਼ ਦੇ ਹਾਦਸੇ 'ਚ ਮਾਰੇ ਗਏ ਸੀ। ਪਤੀ ਦੀ ਮੌਤ ਤੋਂ ਤਿੰਨ ਸਾਲ ਬਾਅਦ ਵਿਦਿਆ ਨੇ ਵਿਕਰਮ ਭੱਟ ਦੀ ਫਿਲਮ 'ਇੰਤੇਹਾਂ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
2/7

ਮਾਹੀ ਗਿੱਲ: ਮਾਹੀ ਗਿੱਲ ਦਾ ਅਸਲ ਨਾਮ ਰਿੰਪੀ ਕੌਰ ਹੈ। ਉਨ੍ਹਾਂ ਦਾ ਵਿਆਹ 19-20 ਸਾਲ ਦੀ ਉਮਰ ਵਿੱਚ ਹੋ ਗਿਆ ਸੀ। ਉਸ ਦੀ ਪਹਿਲੀ ਫਿਲਮ 'ਹਵਾਏਂ' ਸੀ, ਹਾਲਾਂਕਿ ਮਾਹੀ ਨੂੰ ਆਪਣੇ ਕੈਰੀਅਰ 'ਚ ਮਾਨਤਾ ਅਨੁਰਾਗ ਕਸ਼ਯਪ ਦੀ ਫਿਲਮ ਦੇਵ ਡੀ ਤੋਂ ਮਿਲੀ, ਜਿਸ 'ਚ ਉਸਨੇ ਪਾਰੋ ਦਾ ਕਿਰਦਾਰ ਨਿਭਾਇਆ ਸੀ।
Published at :
ਹੋਰ ਵੇਖੋ





















