ਪੜਚੋਲ ਕਰੋ

ਸਭ ਤੋਂ ਮਹਿੰਗੇ ਬਾਲੀਵੁੱਡ ਤਲਾਕ, ਸੁਜੈਨ ਖਾਨ ਨੇ ਰਿਤਿਕ ਰੌਸ਼ਨ ਤੋਂ ਲਏ ਸੀ 380 ਕਰੋੜ ਰੁਪਏ

1/6
ਫਰਹਾਨ ਖਾਨ ਤੇ ਅਧੁਨਾ ਭਵਾਨੀ: ਫਰਹਾਨ ਤੇ ਅਧੁਨਾ ਦਾ ਤਲਾਕ 2016 'ਚ ਹੋਇਆ ਸੀ। ਫਰਹਾਨ ਨੂੰ ਮੰਥਲੀ ਏਲਿਮਨੀ ਦੀ ਬਜਾਇ ਇਕ ਮੁਸ਼ਤ ਏਲਿਮਨੀ ਦਿੱਤੀ ਸੀ। ਹਾਲਾਂਕਿ ਇਹ ਖੁਲਾਸਾ ਨਹੀਂ ਹੋਇਆ ਸੀ ਕਿ ਰਕਮ ਕਿੰਨੀ ਸੀ। ਰਿਪੋਰਟਾਂ ਮੁਤਾਬਕ ਫਰਹਾਨ ਨੇ ਏਲਿਮਨੀ ਨਾਲ 10,000 ਸਕੁਏਅਰ ਫੁੱਟ ਦਾ ਬੰਗਲਾ ਵਿਪਾਸ਼ਨਾ ਵੀ ਅਧੁਨਾ ਨੂੰ ਦੇ ਦਿੱਤਾ ਸੀ।

2/6
ਸੰਜੇ ਦੱਤ ਤੇ ਰਿਆ ਪਿੱਲਾਈ: ਸੰਜੇ ਨੇ 1998 'ਚ ਆਪਣੀ ਦੂਜੀ ਪਤਨੀ ਰਿਆ ਨੂੰ ਤਲਾਕ ਦਿੱਤਾ ਸੀ। ਤਲਾਕ ਤੋਂ ਬਾਅਦ ਤਕ ਉਹ ਰਿਆ ਦੇ ਖਰਚ ਚੁੱਕ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਰਿਆ ਨੂੰ ਸੀ-ਫੇਸਿੰਗ ਅਪਾਰਟਮੈਂਟ ਤੇ ਲਗਜ਼ਰੀ ਕਾਰ ਵੀ ਦਿੱਤੀ ਸੀ।

3/6
ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ: ਸੈਫ-ਅੰਮ੍ਰਿਤਾ ਨੇ 2004 'ਚ ਤਲਾਕ ਲੈ ਲਿਆ ਸੀ। ਸੈਫ ਨੇ ਅੰਮ੍ਰਿਤਾ ਨੂੰ ਪੰਜ ਕਰੋੜ ਰੁਪਏ ਦੀ ਏਲਿਮਨੀ ਦਿੱਤੀ ਸੀ। ਅੰਮ੍ਰਿਤਾ ਤੋਂ ਤਲਾਕ ਮਗਰੋਂ ਸੈਫ ਨੇ 2012 'ਚ ਕਰੀਨਾ ਕਪੂਰ ਨਾਲ ਵਿਆਹ ਕਰਵਾ ਲਿਆ ਸੀ।

4/6
ਕ੍ਰਿਸ਼ਮਾ ਕਪੂਰ ਤੇ ਸੰਜੇ ਕਪੂਰ: 2016 'ਚ ਕ੍ਰਿਸ਼ਮਾ ਨੇ ਬਿਜ਼ਨਸਮੈਨ ਸੰਜੇ ਕਪੂਰ ਤੋਂ ਤਲਾਕ ਲੈ ਲਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਸੰਜੇ ਨੇ ਦੋਵਾਂ ਬੱਚਿਆਂ ਦੇ ਨਾਂਅ 14 ਕਰੋੜ ਦੇ ਬੌਂਡ ਖਰੀਦ ਕੇ ਦਿੱਤੇ ਸਨ। ਇਸ ਤੋਂ ਇਲਾਵਾ ਕ੍ਰਿਸ਼ਮਾ ਨੂੰ ਸੰਜੇ ਦੇ ਪਿਤਾ ਦਾ ਘਰ ਵੀ ਦਿੱਤਾ ਗਿਆ ਸੀ।

5/6
ਬਾਲੀਵੁੱਡ ਸਿਤਾਰਿਆਂ ਦੇ ਵਿਆਹ ਅਕਸਰ ਚਰਚਾ 'ਚ ਰਹਿੰਦੇ ਹਨ। ਏਨੀ ਹੀ ਚਰਚਾ 'ਚ ਇਨ੍ਹਾਂ ਦੇ ਤਲਾਕ ਰਹਿੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸੈਲੇਬਸ ਦੀ ਐਲਿਮਨੀ ਵੀ ਘੱਟ ਚਰਚਾ 'ਚ ਨਹੀਂ ਰਹਿੰਦੀ। ਕਈ ਸਿਤਾਰੇ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਤਲਾਕ ਦੇ ਬਦਲੇ ਭਾਰੀ ਰਕਮ ਚੁਕਾਉਣੀ ਪੈਂਦੀ ਹੈ ਤੇ ਕਈਆਂ ਨੂੰ ਤਲਾਕ ਮਿਲਣ 'ਤੇ ਮੋਟੀ ਰਕਮ ਏਲਿਮਨੀ ਦੇ ਤੌਰ 'ਤੇ ਮਿਲਦੀ ਹੈ।

6/6
 ਰਿਤਿਕ ਰੌਸ਼ਨ ਤੇ ਸੂਜੈਨ ਖਾਨ: ਰਿਤਿਕ ਤੇ ਸੁਜੈਨ ਦਾ 14 ਸਾਲ ਪੁਰਾਣਾ ਵਿਆਹ 2014 'ਚ ਟੁੱਟਿਆ ਸੀ। ਇਸ ਦੌਰਾਨ ਮੀਡੀਆ ਰਿਪੋਰਟਾਂ ਮੁਤਾਬਕ ਸੂਜੈਨ ਨੇ ਰਿਤਿਕ ਤੋਂ 400 ਕਰੋੜ ਰੁਪਏ ਐਲਿਮਨੀ ਮੰਗੀ ਸੀ। ਦੋਵਾਂ ਵਿਚ 380 ਕਰੋੜ ਰੁਪਏ 'ਚ ਗੱਲ ਤੈਅ ਹੋਣ ਤੋਂ ਬਾਅਦ ਹੀ ਤਲਾਕ ਫਾਇਨਲ ਹੋਇਆ ਸੀ।

ਹੋਰ ਜਾਣੋ

ਟਾਪ ਹੈਡਲਾਈਨ

Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ

 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ

PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ

Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
 8th Pay Commission ਤੋਂ ਮੁਲਾਜ਼ਮਾਂ ਦੀਆਂ ਵਧੀਆਂ ਉਮੀਦਾਂ, ਫਿਟਮੈਂਟ ਫੈਕਟਰ ਨੂੰ ਲੈ ਕੇ ਵੀ ਵੱਡੀ ਮੰਗ!

 Punjab News : ਵੋਟਰ ਸੂਚੀ ’ਚ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗਣ ਦਾ ਦਾਅਵਾ, ਸਾਬਕਾ ਵਿਧਾਇਕ ਨੇ ਚੁੱਕੇ ਸਵਾਲ

IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ

Embed widget