ਪੜਚੋਲ ਕਰੋ
5G ਦਾ ਇਸਤੇਮਾਲ ਕਰਨ ਵਾਲੇ ਹੋ ਜਾਣ ਸਾਵਧਾਨ! ਕੀ ਮਹਿੰਗੀ ਹੋ ਸਕਦੀ ਹੈ ਇਹ Service?
5G Plan: ਲੋਕਾਂ ਨੂੰ 5ਜੀ ਸੇਵਾ ਵੀ ਮਿਲ ਰਹੀ ਹੈ ਪਰ ਕੰਪਨੀਆਂ ਇਸ ਤੋਂ ਕਮਾਈ ਨਹੀਂ ਕਰ ਪਾ ਰਹੀਆਂ ਹਨ। ਅਜਿਹੇ 'ਚ ਸਵਾਲ ਇਹ ਹੈ ਕਿ ਕੀ ਇਹ ਸੇਵਾ ਮਹਿੰਗੀ ਹੋ ਸਕਦੀ ਹੈ? ਆਓ ਜਾਣਦੇ ਹਾਂ ਇਸ ਬਾਰੇ...
5G Plan
1/6

5G Plan: ਦੇਸ਼ ਵਿੱਚ 5ਜੀ ਸੇਵਾ ਦਾ ਕਾਫੀ ਵਿਸਤਾਰ ਹੋਇਆ ਹੈ। ਲੋਕਾਂ ਨੂੰ 5ਜੀ ਸੇਵਾ ਵੀ ਮਿਲ ਰਹੀ ਹੈ ਪਰ ਕੰਪਨੀਆਂ ਇਸ ਤੋਂ ਕਮਾਈ ਨਹੀਂ ਕਰ ਪਾ ਰਹੀਆਂ ਹਨ। ਅਜਿਹੇ 'ਚ ਸਵਾਲ ਇਹ ਹੈ ਕਿ ਕੀ ਇਹ ਸੇਵਾ ਮਹਿੰਗੀ ਹੋ ਸਕਦੀ ਹੈ? ਆਓ ਜਾਣਦੇ ਹਾਂ ਇਸ ਬਾਰੇ...
2/6

5G Service: ਦੇਸ਼ 'ਚ 5ਜੀ ਸੇਵਾ ਨੂੰ ਲਾਂਚ ਹੋਏ ਕਾਫੀ ਸਮਾਂ ਹੋ ਗਿਆ ਹੈ। ਟੈਲੀਕਾਮ ਕੰਪਨੀਆਂ ਵੱਲੋਂ ਲੋਕਾਂ ਨੂੰ 5ਜੀ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਹਾਲਾਂਕਿ ਇਸ ਦੇ ਬਾਵਜੂਦ ਟੈਲੀਕਾਮ ਕੰਪਨੀਆਂ ਆਪਣੀ ਆਮਦਨ ਵਧਾਉਣ 'ਚ ਕਾਮਯਾਬ ਨਹੀਂ ਹੋ ਰਹੀਆਂ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ 'ਚ 5ਜੀ ਬਹੁਤ ਤੇਜ਼ੀ ਨਾਲ ਫੈਲੀ ਹੈ ਪਰ ਕੰਪਨੀਆਂ ਨੂੰ ਇਸ ਦਾ ਫਾਇਦਾ ਨਹੀਂ ਮਿਲ ਰਿਹਾ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ 5ਜੀ ਸੇਵਾ ਮਹਿੰਗੀ ਹੋ ਸਕਦੀ ਹੈ?
Published at : 30 Oct 2023 12:06 PM (IST)
ਹੋਰ ਵੇਖੋ





















