ਪੜਚੋਲ ਕਰੋ
Amrit Bharat Train: ਜਲਦ ਸ਼ੁਰੂ ਹੋਵੇਗੀ ਅੰਮ੍ਰਿਤ ਭਾਰਤ ਟਰੇਨ, ਜਾਣੋ ਇਸ ਦੀਆਂ ਖਾਸ ਵਿਸ਼ੇਸ਼ਤਾਵਾਂ ਤੋਂ ਲੈ ਕੇ ਰੂਟ ਤੱਕ ਦੇ ਵੇਰਵੇ
Amrit Bharat Train Launch: ਪ੍ਰਧਾਨ ਮੰਤਰੀ ਮੋਦੀ 30 ਦਸੰਬਰ ਨੂੰ ਦੇਸ਼ ਨੂੰ ਪਹਿਲੀਆਂ ਦੋ ਅੰਮ੍ਰਿਤ ਭਾਰਤ ਟ੍ਰੇਨਾਂ ਦਾ ਤੋਹਫਾ ਦੇਣਗੇ। ਆਓ ਜਾਣਦੇ ਹਾਂ ਇਸ ਟਰੇਨ ਦੀਆਂ ਖਾਸ ਗੱਲਾਂ ਬਾਰੇ।
Amrit Bharat Train Launch
1/6

Amrit Bharat Train: ਦੇਸ਼ ਨੂੰ ਵੰਦੇ ਭਾਰਤ ਦਾ ਤੋਹਫਾ ਦੇਣ ਤੋਂ ਬਾਅਦ ਹੁਣ ਰੇਲਵੇ ਜਲਦ ਹੀ ਦੇਸ਼ 'ਚ ਅੰਮ੍ਰਿਤ ਭਾਰਤ ਟਰੇਨ ਸ਼ੁਰੂ ਕਰਨ ਜਾ ਰਿਹਾ ਹੈ। ਅਸੀਂ ਤੁਹਾਨੂੰ ਇਸ ਟਰੇਨ ਦੀਆਂ ਖਾਸ ਵਿਸ਼ੇਸ਼ਤਾਵਾਂ ਅਤੇ ਰੂਟ ਬਾਰੇ ਦੱਸ ਰਹੇ ਹਾਂ।
2/6

30 ਦਸੰਬਰ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਵੀ ਤੋਹਫੇ 'ਚ ਦੇਣ ਜਾ ਰਹੇ ਹਨ।
Published at : 27 Dec 2023 02:58 PM (IST)
ਹੋਰ ਵੇਖੋ





















