Election Results 2024
(Source: ECI/ABP News/ABP Majha)
Bank Holiday in July: ਜੁਲਾਈ ਵਿੱਚ ਬੈਂਕਾਂ ਵਿੱਚ ਛੁੱਟੀਆਂ ਦੀ ਭਰਮਾਰ, ਦੇਖੋ ਸ਼ਹਿਰ ਦੇ ਹਿਸਾਬ ਨਾਲ ਛੁੱਟੀਆਂ ਦੀ ਲਿਸਟ
ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਜੁਲਾਈ 2024 ਵਿੱਚ ਬੈਂਕਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਸਮੇਤ ਕੁੱਲ 12 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ।
Download ABP Live App and Watch All Latest Videos
View In Appਦੇਸ਼ ਭਰ ਵਿੱਚ 7 ਜੁਲਾਈ, 13 ਜੁਲਾਈ, 15 ਜੁਲਾਈ, 21 ਜੁਲਾਈ, 27 ਜੁਲਾਈ ਅਤੇ 28 ਜੁਲਾਈ ਨੂੰ ਸ਼ਨੀਵਾਰ ਅਤੇ ਐਤਵਾਰ ਦੇ ਕਾਰਨ ਬੈਂਕਾਂ ਵਿੱਚ ਛੁੱਟੀਆਂ ਹੋਣਗੀਆਂ।
Beh Dienkhlam ਕਾਰਨ ਸ਼ਿਲਾਂਗ 'ਚ ਬੈਂਕ 3 ਜੁਲਾਈ ਨੂੰ ਬੰਦ ਰਹਿਣਗੇ। MHIP ਦਿਵਸ ਕਾਰਨ 6 ਜੁਲਾਈ ਨੂੰ ਆਈਜ਼ੌਲ ਵਿੱਚ ਛੁੱਟੀ ਰਹੇਗੀ। ਕਾਂਗ-ਰੱਥ ਯਾਤਰਾ ਕਾਰਨ ਇੰਫਾਲ 'ਚ ਬੈਂਕ ਬੰਦ ਰਹਿਣਗੇ। ਗੰਗਟੋਕ 'ਚ ਡਰੁਕਪਾ ਤਸੇ-ਜੀ ਕਾਰਨ ਬੈਂਕ ਬੰਦ ਰਹਿਣਗੇ।
ਦੇਹਰਾਦੂਨ 'ਚ 16 ਜੁਲਾਈ ਨੂੰ ਹਰੇਲਾ ਕਾਰਨ ਬੈਂਕ ਬੰਦ ਰਹਿਣਗੇ। ਮੁਹੱਰਮ ਕਾਰਨ 17 ਜੁਲਾਈ ਨੂੰ ਦੇਸ਼ ਦੇ ਕਈ ਹਿੱਸਿਆਂ 'ਚ ਬੈਂਕਾਂ 'ਚ ਛੁੱਟੀ ਰਹੇਗੀ।
ਬੈਂਕ ਬੰਦ ਹੋਣ 'ਤੇ ਵੀ ਗਾਹਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਰਾਹੀਂ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਚਾਲੂ ਰਹੇਗੀ। ਤੁਸੀਂ ਨਕਦੀ ਲਈ ATM ਦੀ ਵਰਤੋਂ ਕਰ ਸਕਦੇ ਹੋ।