ਨੌਜਵਾਨਾਂ ਨੂੰ ਵਿਕਾਸ ਦੇ ਰਾਹ 'ਤੇ ਲਿਜਾਣ ਲਈ ਸਰਕਾਰ ਸਿੱਖਿਆ ਖੇਤਰ 'ਤੇ ਕਰੇਗੀ ਚੰਗਾ ਨਿਵੇਸ਼

Finance Minister Nirmala Sitharaman ਸਰਕਾਰ ਦੇ ਅਗਲੇ ਵਿੱਤੀ ਸਾਲ 2023-2024 ਦਾ ਬਜਟ ਪੇਸ਼ ਕਰਨ ਜਾ ਰਹੀ ਹੈ। ਦੇਸ਼ ਦੇ ਵੱਖ-ਵੱਖ ਸੈਕਟਰ ਕੇਂਦਰੀ ਬਜਟ 2023-24 ਤੇ ਵੱਡੀਆਂ ਉਮੀਦਾਂ ਲਗਾ ਰਹੇ ਹਨ।

ਬਜਟ 2023

Sponsored Links by Taboola