MMRCL 'ਚ ਨਿਕਲੀ ਕਈ ਅਹੁਦਿਆਂ 'ਤੇ ਭਰਤੀ , ਜਾਣੋ ਕਿੰਨੀ ਮਿਲੇਗੀ ਤਨਖਾਹ

​Metro Job​​s 2023 : ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ ਨੇ ਕਈ ਅਸਾਮੀਆਂ ਦੀ ਭਰਤੀ ਕੱਢੀ ਹੈ। ਜਿਸ ਲਈ ਉਮੀਦਵਾਰ ਜਲਦੀ ਅਪਲਾਈ ਕਰਨ। ਚੁਣੇ ਗਏ ਉਮੀਦਵਾਰਾਂ ਨੂੰ ਚੰਗੀ ਤਨਖਾਹ ਦਿੱਤੀ ਜਾਵੇਗੀ।

Metro Recruitment 2023

1/6
​Metro Job​​s 2023 : ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ ਨੇ ਕਈ ਅਸਾਮੀਆਂ ਦੀ ਭਰਤੀ ਕੱਢੀ ਹੈ। ਜਿਸ ਲਈ ਉਮੀਦਵਾਰ ਜਲਦੀ ਅਪਲਾਈ ਕਰਨ। ਚੁਣੇ ਗਏ ਉਮੀਦਵਾਰਾਂ ਨੂੰ ਚੰਗੀ ਤਨਖਾਹ ਦਿੱਤੀ ਜਾਵੇਗੀ।
2/6
​Metro Job​​s 2023 : ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟੇਡ (MMRCL) ਨੇ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਸ ਲਈ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਪਲਾਈ ਕਰਨ ਲਈ mmrcl.com 'ਤੇ ਜਾਉ। ਇਸ ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 18 ਜਨਵਰੀ 2023 ਰੱਖੀ ਗਈ ਹੈ।
3/6
ਖਾਲੀ ਅਸਾਮੀਆਂ ਦਾ ਵੇਰਵਾ : ਕੁੱਲ 18 ਅਸਾਮੀਆਂ ਨੂੰ ਭਰਨ ਲਈ ਇਹ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਵਿੱਚ ਜਨਰਲ ਮੈਨੇਜਰ ਅਕਾਊਂਟ, ਡਿਪਟੀ ਇੰਜੀਨੀਅਰ ਸਮੇਤ ਹੋਰ ਅਸਾਮੀਆਂ ਸ਼ਾਮਲ ਹਨ।
4/6
ਯੋਗਤਾ : ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਪੋਸਟ ਦੇ ਅਨੁਸਾਰ ਸਬੰਧਤ ਅਨੁਸ਼ਾਸਨ ਵਿੱਚ ਇੰਜੀਨੀਅਰਿੰਗ, ਚਾਰਟਰਡ ਅਕਾਊਂਟੈਂਟ ਨਾਲ ਗ੍ਰੈਜੂਏਸ਼ਨ, ਵਿੱਤ ਵਿੱਚ ਐਮਬੀਏ ਹੋਣਾ ਚਾਹੀਦਾ ਹੈ।
5/6
ਉਮਰ ਸੀਮਾ : ਅਹੁਦਿਆਂ ਦੇ ਅਨੁਸਾਰ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 55, 45 ਅਤੇ 35 ਸਾਲ ਨਿਰਧਾਰਤ ਕੀਤੀ ਗਈ ਹੈ।
6/6
ਐਨੀ ਮਿਲੇਗੀ ਤਨਖਾਹ : ਚੁਣੇ ਗਏ ਉਮੀਦਵਾਰਾਂ ਨੂੰ 35,200 ਰੁਪਏ ਤੋਂ 2,80,000 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।
Sponsored Links by Taboola