ਪੜਚੋਲ ਕਰੋ
PF Withdrawal: ਜੇ ਪੈਸਿਆਂ ਦੀ ਲੋੜ ਪੈ ਗਈ ਤਾਂ ਇੰਝ ਕੱਢ ਸਕਦੇ ਹੋ ਪੀਐਫ਼ ਦੇ ਪੈਸੇ
PF Withdrawal Online Process Step By Step: ਜੇਕਰ ਤੁਸੀਂ ਕਰਮਚਾਰੀ ਭਵਿੱਖ ਨਿਧੀ (EPF) ਦੇ ਗਾਹਕ ਹੋ ਅਤੇ ਤੁਹਾਨੂੰ ਅਚਾਨਕ ਕਿਸੇ ਕੰਮ ਲਈ ਪੈਸੇ ਦੀ ਲੋੜ ਹੈ, ਤਾਂ ਸਮਝੋ ਕਿ ਕਿਵੇਂ ਕਢਵਾਉਣਾ ਹੈ….
ਜੇ ਪੈਸਿਆਂ ਦੀ ਲੋੜ ਪੈ ਗਈ ਤਾਂ ਇੰਝ ਕੱਢ ਸਕਦੇ ਹੋ ਪੀਐਫ਼ ਦੇ ਪੈਸੇ
1/8

ਜੇਕਰ ਤੁਹਾਨੂੰ ਆਪਣੇ PF ਫੰਡ 'ਚੋਂ ਅਚਾਨਕ ਕੁਝ ਪੈਸੇ ਕਢਵਾਉਣੇ ਪੈਂਦੇ ਹਨ, ਤੁਹਾਨੂੰ ਕਿਸੇ ਮੈਡੀਕਲ ਐਮਰਜੈਂਸੀ, ਜਾਂ ਹੋਮ ਲੋਨ ਦੀ ਅਦਾਇਗੀ ਕਰਨ ਲਈ ਪੈਸੇ ਦੀ ਲੋੜ ਹੈ, ਤਾਂ ਤੁਸੀਂ ਕੁਝ ਅਜਿਹੇ ਕਾਰਨ ਦੱਸ ਕੇ ਆਪਣੇ PF ਦੇ ਪੈਸੇ ਕਢਵਾ ਸਕਦੇ ਹੋ।
2/8

ਤੁਸੀਂ PF ਖਾਤੇ ਤੋਂ ਪੈਸੇ ਕਢਵਾ ਸਕਦੇ ਹੋ ਅਤੇ ਆਪਣੀ ਜ਼ਰੂਰਤ ਦੇ ਸਮੇਂ ਇਸਦੀ ਵਰਤੋਂ ਕਰ ਸਕਦੇ ਹੋ। ਇਹ ਕੰਮ ਤੁਸੀਂ ਘਰ ਬੈਠੇ ਆਨਲਾਈਨ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਹੋ ਜਾਣਗੇ।
Published at : 13 Feb 2023 01:48 PM (IST)
ਹੋਰ ਵੇਖੋ





















