Elon Musk: ਟਵਿੱਟਰ ਖਰੀਦਣ ਮਗਰੋਂ ਮੁਸੀਬਤ 'ਚ ਐਲੋਨ ਮਸਕ, ਡੀਲ ਨੂੰ ਮੁਲਤਵੀ ਕਰਨ ਦੀ ਉੱਠੀ ਮੰਗ
ਏਬੀਪੀ ਸਾਂਝਾ
Updated at:
08 May 2022 02:03 PM (IST)
1
ਟਵਿੱਟਰ ਖਰੀਦਣ ਤੋਂ ਬਾਅਦ ਐਲੋਨ ਮਸਕ ਨਵੀਂ ਮੁਸੀਬਤ ਵਿੱਚ ਫਸ ਗਏ ਹਨ।
Download ABP Live App and Watch All Latest Videos
View In App2
ਫਲੋਰੀਡਾ ਪੈਨਸ਼ਨ ਫੰਡ ਨੇ ਡੇਲਾਵੇਅਰ ਚਾਂਸਰੀ ਕੋਰਟ ਵਿੱਚ ਮੁਕੱਦਮਾ ਦਾਇਰ ਕਰਵਾਇਆ ਹੈ। ਕਿਹਾ ਕਿ ਡੀਲ ਟਾਲ ਦਿੱਤਾ ਜਾਵੇ।
3
ਫਲੋਰੀਡਾ ਪੈਨਸ਼ਨ ਫੰਡ ਦੀ ਮੰਗ ਹੈ ਕਿ ਐਲੋਨ ਮਸਕ ਤੇ ਟਵਿੱਟਰ ਦੀ ਡੀਲ ਨੂੰ ਘੱਟੋ-ਘੱਟ 2025 ਤੱਕ ਰੋਕਿਆ ਜਾਵੇ।
4
ਦਾਇਰ ਮੁਕੱਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਦੇ ਡਾਇਰੈਕਟਰਾਂ ਨੇ ਆਪਣੇ ਫਰਜ਼ਾਂ ਦੀ ਉਲੰਘਣਾ ਕੀਤੀ ਹੈ।
5
ਐਲੋਨ ਮਸਕ ਆਪਣੀ ਟਵਿੱਟਰ ਡੀਲ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਵਿੱਚ ਰੁੱਝਿਆ ਹੋਇਆ ਹੈ।
6
ਟਵਿੱਟਰ ਜਾਂ ਐਲੋਨ ਮਸਕ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।