Gautam Adani ਤੋਂ ਲੈ ਕੇ Pankaj Patel ਤੱਕ, ਇਹ ਹਨ ਗੁਜਰਾਤ ਦੇ 10 ਸਭ ਤੋਂ ਅਮੀਰ ਲੋਕ, ਜਾਣੋ ਕਿਸ ਕਾਰੋਬਾਰੀ ਕੋਲ ਕਿੰਨੀ ਦੌਲਤ
ਏਬੀਪੀ ਸਾਂਝਾ
Updated at:
24 Feb 2022 12:27 PM (IST)
1
ਗੌਤਮ ਅਡਾਨੀ ਦੀ ਕੁੱਲ ਜਾਇਦਾਦ 140200 ਕਰੋੜ ਹੈ। IIFL ਵੈਲਥ ਹੁਰੁਨ ਗੁਜਰਾਤ ਰਿਚ ਲਿਸਟ 2020 ਦੇ ਅਨੁਸਾਰ, ਉਸ ਦੀ ਦੌਲਤ ਵਿੱਚ 48 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
Download ABP Live App and Watch All Latest Videos
View In App2
ਭਦਰੇਸ਼ ਸ਼ਾਹ ਨਿਸ਼ ਮੈਟਲਰਜੀਕਲ ਕੰਪਨੀ ਏਆਈਏ ਇੰਜਨੀਅਰਿੰਗ ਦੇ ਸੰਸਥਾਪਕ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 11600 ਕਰੋੜ ਰੁਪਏ ਹੈ।
3
ਪੰਕਜ ਪਟੇਲ ਕੈਡਿਲਾ ਹੈਲਥਕੇਅਰ ਫਾਰਮਾ ਦੇ ਮਾਲਕ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 33700 ਕਰੋੜ ਹੈ।
4
ਸਮੀਰ ਤੇ ਸੁਧੀਰ ਮਹਿਤਾ ਬ੍ਰਦਰਜ਼ ਦੀ ਕੁੱਲ ਜਾਇਦਾਦ 21,900 ਕਰੋੜ ਰੁਪਏ ਹੈ। ਉਹ ਗੁਜਰਾਤ ਦੇ ਅਮੀਰਾਂ ਦੀ ਸੂਚੀ ਵਿੱਚ ਚੌਥੇ ਤੇ ਪੰਜਵੇਂ ਨੰਬਰ 'ਤੇ ਆਉਂਦੇ ਹਨ।
5
ਬਿਨੀਸ਼, ਨਿਮਿਸ਼ ਤੇ ਉਰਮੀਸ਼ ਹਸਮੁਖ ਚੁਦਗਰੀ ਬ੍ਰਦਰਜ਼ ਇੰਟਾਸ ਫਾਰਮਾਸਿਊਟੀਕਲਜ਼ ਦੇ ਮਾਲਕ ਹਨ, ਉਨ੍ਹਾਂ ਦੀ ਜਾਇਦਾਦ 10600 ਕਰੋੜ ਰੁਪਏ ਹੈ।
6
ਸੰਦੀਪ ਪ੍ਰਵੀਨ ਭਾਈ ਇੰਜਨੀਅਰ ਗੁਜਰਾਤ ਦੇ 10ਵੇਂ ਸਭ ਤੋਂ ਅਮੀਰ ਵਿਅਕਤੀ ਹਨ, ਉਨ੍ਹਾਂ ਦੀ ਕੁੱਲ ਜਾਇਦਾਦ 9500 ਕਰੋੜ ਹੈ।