ਪੜਚੋਲ ਕਰੋ
Gas Connection: ਚਾਹੀਦੈ ਨਵਾਂ ਗੈਸ ਕਨੈਕਸ਼ਨ ਤਾਂ ਤਿਆਰ ਕਰ ਲਓ ਇਹ ਦਸਤਾਵੇਜ਼, ਵੇਖੋ ਪੂਰੀ ਲਿਸਟ
Gas Connection: ਜੇ ਤੁਹਾਨੂੰ ਨਵਾਂ ਗੈਸ ਕਨੈਕਸ਼ਨ ਚਾਹੀਦਾ ਹੈ ਤਾਂ ਇਹ ਬਹੁਤ ਹੀ ਆਸਾਨ ਪ੍ਰਕਿਰਿਆ ਹੈ। ਇਸ ਲਈ ਤੁਹਾਨੂੰ ਡੀਲਰ ਦੇ ਦਫਤਰ ਜਾ ਕੇ ਅਰਜ਼ੀ ਦੇਣੀ ਹੋਵੇਗੀ।
Gas Connection
1/6

Gas Connection Process: ਜੇ ਗੈਸ ਦਾ ਕਨੈਕਸ਼ਨ ਲੈਣ ਤੁਸੀਂ ਆਫਲਾਈਨ ਅਪਲਾਈ ਕਰਨਾ ਚਾਹੀਦੇ ਹੋ ਤਾਂ ਇਸ ਲਈ ਤੁਹਾਨੂੰ ਡੀਲਰ ਦੇ ਦਫ਼ਤਰ ਜੇ ਕੇ ਅਪਲਾਈ ਕਰਨਾ ਪਵੇਗਾ। ਇਸ ਲਈ ਇੱਕ ਅਪਲੀਕੈਸ਼ਨ ਫਾਰਮ ਵੀ ਜ਼ਰੂਰੀ ਹੋਵੇਗਾ।
2/6

ਅਰਜ਼ੀ ਫਾਰਮ ਦੇ ਨਾਲ, ਬਿਨੈਕਾਰ ਨੂੰ ਕਈ ਦਸਤਾਵੇਜ਼ਾਂ ਦੀ ਲੋੜ ਹੋਵੇਗੀ। ਜੇ ਤੁਸੀਂ ਵੀ ਨਵਾਂ ਗੈਸ ਕਨੈਕਸ਼ਨ ਚਾਹੁੰਦੇ ਹੋ, ਤਾਂ ਇੱਥੇ ਦੱਸੇ ਗਏ ਦਸਤਾਵੇਜ਼ਾਂ ਦੀ ਸੂਚੀ ਜ਼ਰੂਰ ਦੇਖੋ।
Published at : 02 Aug 2023 12:38 PM (IST)
ਹੋਰ ਵੇਖੋ





















