ਪੜਚੋਲ ਕਰੋ
Post Office : ਭਾਰਤ ਦੇ ਪਹਿਲੇ 3D Printed Post Office ਦਾ ਉਦਘਾਟਨ, PM Modi ਨੇ ਸ਼ੇਅਰ ਕੀਤੀਆਂ ਤਸਵੀਰਾਂ
PM ਨਰਿੰਦਰ ਮੋਦੀ ਨੇ ਲਿਖਿਆ ਕਿ ਹਰ ਭਾਰਤੀ ਨੂੰ ਬੈਂਗਲੁਰੂ ਵਿੱਚ ਭਾਰਤ ਦਾ ਪਹਿਲਾ 3ਡੀ ਪ੍ਰਿੰਟਿਡ ਡਾਕਘਰ ਵੇਖ ਕੇ ਮਾਣ ਹੋਵੇਗਾ। ਇਹ ਸਾਡੇ ਦੇਸ਼ ਦੀ ਨਵੀਨਤਾ ਤੇ ਤਰੱਕੀ ਦਾ ਸਬੂਤ ਹੈ, ਇਹ ਸਵੈ-ਨਿਰਭਰ ਭਾਰਤ ਦੀ ਭਾਵਨਾ ਦਾ ਪ੍ਰਤੀਕ ਵੀ ਹੈ।
3ਡੀ ਪ੍ਰਿੰਟਿਡ ਡਾਕਘਰ
1/5

3D Printed Post Office: ਦੇਸ਼ ਵਿੱਚ ਪਹਿਲੇ 3ਡੀ ਪ੍ਰਿੰਟਿਡ ਡਾਕਘਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਇਸ ਦਾ ਉਦਘਾਟਨ ਕੀਤਾ। ਇਸ ਨੂੰ ਦੇਸ਼ ਦੀ ਨਵੀਨਤਾ ਅਤੇ ਤਰੱਕੀ ਦਾ ਸਬੂਤ ਦੱਸਦੇ ਹੋਏ ਪੀਐਮ ਮੋਦੀ ਨੇ ਇਸ ਨੂੰ ਹਰ ਭਾਰਤੀ ਲਈ ਮਾਣ ਵਾਲਾ ਪਲ ਦੱਸਿਆ ਹੈ।
2/5

ਦਰਅਸਲ ਪੀਐਮ ਨਰਿੰਦਰ ਮੋਦੀ ਨੇ ਲਿਖਿਆ, 'ਹਰ ਭਾਰਤੀ ਨੂੰ ਬੈਂਗਲੁਰੂ ਵਿੱਚ ਭਾਰਤ ਦਾ ਪਹਿਲਾ 3ਡੀ ਪ੍ਰਿੰਟਿਡ ਡਾਕਘਰ ਦੇਖ ਕੇ ਮਾਣ ਹੋਵੇਗਾ। ਇਹ ਸਾਡੇ ਦੇਸ਼ ਦੀ ਨਵੀਨਤਾ ਅਤੇ ਤਰੱਕੀ ਦਾ ਸਬੂਤ ਹੈ, ਇਹ ਸਵੈ-ਨਿਰਭਰ ਭਾਰਤ ਦੀ ਭਾਵਨਾ ਦਾ ਪ੍ਰਤੀਕ ਵੀ ਹੈ। ਡਾਕਘਰ ਨੂੰ ਸੰਪੂਰਨ ਬਣਾਉਣ ਲਈ ਸਖ਼ਤ ਮਿਹਨਤ ਕਰਨ ਵਾਲੇ ਸਾਰੇ ਲੋਕਾਂ ਨੂੰ ਵਧਾਈ।
Published at : 18 Aug 2023 03:39 PM (IST)
ਹੋਰ ਵੇਖੋ





















