ਪੜਚੋਲ ਕਰੋ
Top Gainer and Top Loser Today : ਖੁੱਲ੍ਹਦੇ ਹੀ ਸੈਂਸੈਕਸ ਧੜਾਮ, 212 ਅੰਕਾਂ ਦੀ ਗਿਰਾਵਟ ਦਰਜ
ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 211.65 ਅੰਕ ਦੀ ਗਿਰਾਵਟ ਨਾਲ 63441.50 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।
ਸ਼ੇਅਰ ਬਾਜ਼ਾਰ
1/5

ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 211.65 ਅੰਕ ਦੀ ਗਿਰਾਵਟ ਨਾਲ 63441.50 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 44.20 ਅੰਕਾਂ ਦੀ ਗਿਰਾਵਟ ਨਾਲ 18768.30 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।
2/5

ਅੱਜ ਬੀ.ਐੱਸ.ਈ. 'ਤੇ ਕੁੱਲ 1,637 ਕੰਪਨੀਆਂ 'ਚ ਵਪਾਰ ਸ਼ੁਰੂ ਹੋਇਆ, ਜਿਨ੍ਹਾਂ 'ਚੋਂ ਲਗਭਗ 879 ਸਟਾਕ ਵਾਧੇ ਦੇ ਨਾਲ ਅਤੇ 631 ਘਾਟੇ ਨਾਲ ਖੁੱਲ੍ਹੇ। ਇਸ ਦੇ ਨਾਲ ਹੀ 127 ਕੰਪਨੀਆਂ ਦੇ ਸ਼ੇਅਰਾਂ ਦੇ ਭਾਅ ਬਿਨਾਂ ਵਧੇ ਜਾਂ ਘਟੇ ਖੁੱਲ੍ਹੇ। ਇਸ ਤੋਂ ਇਲਾਵਾ ਅੱਜ 56 ਸਟਾਕ 52 ਹਫਤੇ ਦੇ ਉੱਚੇ ਪੱਧਰ 'ਤੇ ਅਤੇ 4 ਸਟਾਕ 52 ਹਫਤੇ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਜਿਸ ਵਿੱਚ ਅੱਜ ਸਵੇਰ ਤੋਂ 78 ਸ਼ੇਅਰਾਂ ਵਿੱਚ ਅੱਪਰ ਸਰਕਟ ਅਤੇ 33 ਸ਼ੇਅਰਾਂ ਵਿੱਚ ਲੋਅਰ ਸਰਕਟ ਹੈ।
Published at : 02 Dec 2022 04:48 PM (IST)
ਹੋਰ ਵੇਖੋ





















