Mobile Tariff Hike : ਜੁਲਾਈ ਤੋਂ ਵਧ ਸਕਦਾ ਮੋਬਾਈਲ ਦਾ ਖਰਚ, ਟੈਲੀਕਾਮ ਕੰਪਨੀਆਂ ਫਿਰ ਮਹਿੰਗਾ ਕਰ ਸਕਦੀਆਂ ਟੈਰਿਫ
ਦਿੱਗਜ ਮੋਬਾਈਲ ਕੰਪਨੀਆਂ - ਏਅਰਟੈੱਲ (Airtel) , ਰਿਲਾਇੰਸ ਜੀਓ (Reliance Jio) ਤੇ ਵੋਡਾਫੋਨ ਆਈਡੀਆ (Vodafone Idea) ਦੇ ਟੈਰਿਫ ਵਧਣਗੇ।
Download ABP Live App and Watch All Latest Videos
View In Appਨਿੱਜੀ ਖੇਤਰ ਦੀਆਂ ਟੈਲੀਕਾਮ ਕੰਪਨੀਆਂ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਯਾਨੀ ਜੁਲਾਈ-ਸਤੰਬਰ ਵਿਚਕਾਰ ਆਪਣੀਆਂ ਟੈਰਿਫ ਦਰਾਂ ਵਧਾ ਸਕਦੀਆਂ ਹਨ।
ਜਿਓ ਦੇ ਆਉਣ ਤੋਂ ਬਾਅਦ ਸ਼ੁਰੂ ਹੋਏ ਤੇਜ਼ ਕੰਪੀਟੀਸ਼ਨ ਤੋਂ ਬਾਅਦ ਇੰਡਸਟਰੀ ਨੇ ਦਸੰਬਰ 2019 ਤੋਂ ਟੈਰਿਫ ਦਰਾਂ (Mobile Tariff Hike) ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ।ਜੇਕਰ ਕੰਪਨੀਆਂ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਸਰਵਿਸ ਦੀ ਕੁਆਲਟੀ ਖ਼ਰਾਬ ਹੋ ਸਕਦੀ ਹੈ।
ਜਿਓ ਦੇ ਆਉਣ ਤੋਂ ਬਾਅਦ ਸ਼ੁਰੂ ਹੋਏ ਤੇਜ਼ ਕੰਪੀਟੀਸ਼ਨ ਤੋਂ ਬਾਅਦ ਇੰਡਸਟਰੀ ਨੇ ਦਸੰਬਰ 2019 ਤੋਂ ਟੈਰਿਫ ਦਰਾਂ (Mobile Tariff Hike) ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ।
ਪਿਛਲੀ ਵਾਰ ਤਿੰਨ ਕੰਪਨੀਆਂ ਵੱਲੋਂ ਟੈਰਿਫ ਦਰਾਂ ਵਿੱਚ ਵਾਧੇ ਤੋਂ ਬਾਅਦ ਪਲਾਨ ਇਕਦਮ ਮਹਿੰਗੇ ਹੋ ਗਏ ਸੀ।
ਮੌਜੂਦਾ ਵਿੱਤੀ ਸਾਲ ਦੌਰਾਨ ਚੋਟੀ ਦੀਆਂ ਤਿੰਨ ਕੰਪਨੀਆਂ (ਜੀਓ, ਏਅਰਟੈੱਲ ਤੇ ਵੀਆਈ) ਦੇ ਮਾਲੀਏ ਵਿੱਚ 20-25 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਹੈ।