ਪੜਚੋਲ ਕਰੋ
Aadhaar Card Update: ਘਰ ਬੈਠਿਆਂ ਅਪਡੇਟ ਹੋ ਜਾਵੇਗਾ ਨਵਾਂ ਮੋਬਾਈਲ ਨੰਬਰ, ਕਿਤੇ ਜਾਣ ਦੀ ਜ਼ਰੂਰਤ ਨਹੀਂ; ਜਾਣੋ ਪ੍ਰੋਸੈਸ
Aadhaar Card Update: ਆਧਾਰ ਕਾਰਡ 'ਚ ਮੋਬਾਇਲ ਨੰਬਰ ਅਪਡੇਟ ਕਰਨ ਲਈ ਡਾਕਖਾਨੇ ਜਾਂ ਸੀਐੱਸਸੀ ਸੈਂਟਰ ਜਾਣਾ ਪੈਂਦਾ ਹੈ ਪਰ ਹੁਣ ਇਹ ਕੰਮ ਘਰ ਬੈਠੇ ਹੀ ਕੀਤਾ ਜਾ ਸਕਦਾ ਹੈ।
Aadhaar card
1/6

ਆਧਾਰ ਕਾਰਡ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਜੇਕਰ ਇਸ ਵਿੱਚ ਸਹੀ ਜਾਣਕਾਰੀ ਮੌਜੂਦ ਨਹੀਂ ਹੈ, ਤਾਂ ਤੁਹਾਨੂੰ ਕਿਸੇ ਵੀ ਸਕੀਮ ਦਾ ਲਾਭ ਲੈਣ ਜਾਂ ਕਿਤੇ ਵੀ ਇਸ ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
2/6

UIDAI ਨੇ ਆਧਾਰ ਕਾਰਡ ਵਿੱਚ ਸਹੀ ਜਾਣਕਾਰੀ ਨੂੰ ਦੋ ਤਰੀਕਿਆਂ, ਔਨਲਾਈਨ ਅਤੇ ਔਫਲਾਈਨ ਰਾਹੀਂ ਅਪਡੇਟ ਕਰਨ ਦੀ ਵਿਵਸਥਾ ਕੀਤੀ ਹੈ। ਹਾਲਾਂਕਿ, ਤੁਸੀਂ ਕੁਝ ਕੰਮ ਔਨਲਾਈਨ ਨਹੀਂ ਕਰ ਸਕਦੇ, ਜਿਸ ਵਿੱਚ ਮੋਬਾਈਲ ਨੰਬਰ ਨੂੰ ਅਪਡੇਟ ਕਰਨਾ ਵੀ ਸ਼ਾਮਲ ਹੈ।
Published at : 01 Oct 2023 09:33 PM (IST)
ਹੋਰ ਵੇਖੋ





















