ਪੜਚੋਲ ਕਰੋ
Mukesh Ambani: ਆਲੀਸ਼ਾਨ ਘਰ ਤੋਂ ਲੈ ਕੇ ਪ੍ਰਾਈਵੇਟ ਜੈੱਟ ਤੱਕ, ਮੁਕੇਸ਼ ਅੰਬਾਨੀ ਕੋਲ ਨੇ ਇਹ ਅੱਠ ਅਨਮੋਲ ਚੀਜ਼ਾਂ
ਮੁਕੇਸ਼ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਅਤੇ ਫੋਰਬਸ ਦੀ ਸੂਚੀ ਦੇ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ $84.7 ਬਿਲੀਅਨ ਤੱਕ ਪਹੁੰਚ ਗਈ ਹੈ। ਉਨ੍ਹਾਂ ਕੋਲ ਕਰੋੜਾਂ ਦੀਆਂ ਕਾਰਾਂ, ਪ੍ਰਾਈਵੇਟ ਜੈੱਟ ਅਤੇ ਆਲੀਸ਼ਾਨ ਮਕਾਨਾਂ...
image source twitter
1/8

ਦੁਨੀਆ ਦੇ 13ਵੇਂ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਕੋਲ ਆਲੀਸ਼ਾਨ ਘਰ ਹੈ, ਜੋ ਕਿ ਏਸ਼ੀਆ ਦਾ ਸਭ ਤੋਂ ਮਹਿੰਗਾ ਘਰ ਹੈ। ਮੁਕੇਸ਼ ਅੰਬਾਨੀ ਦਾ ਪਰਿਵਾਰ ਐਂਟੀਲੀਆ 'ਚ ਰਹਿੰਦਾ ਹੈ, ਜਿਸ ਦੀ ਕੀਮਤ 15,000 ਕਰੋੜ ਰੁਪਏ ਦੱਸੀ ਜਾਂਦੀ ਹੈ। ਇਹ 27 ਮੰਜ਼ਿਲਾ ਇਮਾਰਤ ਹੈ ਅਤੇ 6 ਲੱਖ ਵਰਗ ਮੀਟਰ ਵਿੱਚ ਫੈਲੀ ਹੋਈ ਹੈ।
2/8

ਮੁਕੇਸ਼ ਅੰਬਾਨੀ ਕੋਲ ਆਈਪੀਐਲ ਦੀ ਮਸ਼ਹੂਰ ਟੀਮ ਮੁੰਬਈ ਇੰਡੀਅਨਜ਼ ਵੀ ਹੈ, ਜਿਸ ਨੂੰ ਉਨ੍ਹਾਂ ਨੇ 2008 ਵਿੱਚ 850 ਕਰੋੜ ਰੁਪਏ ਵਿੱਚ ਖਰੀਦਿਆ ਸੀ।
Published at : 16 Apr 2023 03:11 PM (IST)
ਹੋਰ ਵੇਖੋ





















