ਪੜਚੋਲ ਕਰੋ
Pension Scheme: ਬੁਢਾਪੇ ਨੂੰ ਸੁਰੱਖਿਅਤ ਬਣਾਉਣ ਲਈ ਕਰੋ ਇਸ ਪੈਂਨਸ਼ਨ ਸਕੀਮ 'ਚ ਨਿਵੇਸ਼
pension
1/6

National Pension Scheme: ਕਹਿੰਦੇ ਹਨ ਕਿ ਸੁਰੱਖਿਅਤ ਭਵਿੱਖ ਲਈ ਸਹੀ ਨਿਵੇਸ਼ ਦੀ ਪਲਾਨਿੰਗ (Investment Planning) ਕਰਨਾ ਬਹੁਤ ਜ਼ਰੂਰੀ ਹੈ। ਲੋਕ ਕਈ ਵਾਰ ਆਪਣੇ ਬੁਢਾਪੇ ਲਈ ਫੰਡ (Fund for Old Age) ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਸਹੀ ਜਾਣਕਾਰੀ ਨਾ ਹੋਣ ਕਾਰਨ ਸਹੀ ਥਾਂ ਨਿਵੇਸ਼ ਨਹੀਂ ਕਰ ਪਾਉਂਦੇ।
2/6

ਅਜਿਹਾ ਕਰਨ ਨਾਲ ਭਵਿੱਖ ਸੁਰੱਖਿਅਤ ਵੀ ਨਹੀਂ ਰਹਿ (Safe Future) ਪਾਉਂਦਾ ਹੈ ਤੇ ਪੈਸਾ ਡੁੱਬਣ ਦਾ ਖਤਰਾ ਵੀ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਬੁਢਾਪੇ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਸਾਡੇ ਦੁਆਰਾ ਦੱਸੀ ਗਈ ਪੈਨਸ਼ਨ ਸਕੀਮ (Pension Scheme) ‘ਚ ਨਿਵੇਸ਼ ਕਰ ਸਕਦੇ ਹੋ। ਇਹ ਨੈਸ਼ਨਲ ਪੈਨਸ਼ਨ ਸਕੀਮ ਹੈ। ਇਹ ਸਰਕਾਰ ਦੁਆਰਾ ਚਲਾਈ ਜਾਣ ਵਾਲੀ ਸਕੀਮ ਹੈ। ਇਸ ਲਈ ਇਸ 'ਚ ਜ਼ੋਖਮ ਦਾ ਖਤਰਾ ਘੱਟ ਹੁੰਦਾ ਹੈ।
Published at : 07 Jan 2022 06:12 PM (IST)
ਹੋਰ ਵੇਖੋ





















