ਪੜਚੋਲ ਕਰੋ
PNB ਨੇ ਜਾਰੀ ਕੀਤਾ ਅਲਰਟ! ਗਾਹਕ ਗਲ ਤੀ ਨਾਲ ਵੀ ਇਸ ਲਿੰਕ 'ਤੇ ਨਾ ਕਰਨ ਕਲਿੱਕ, ਖਾਤਾ ਹੋ ਜਾਵੇਗਾ ਖਾਲੀ
Punjab National Bank Alert: ਦੇਸ਼ ਦੇ ਦੂਜੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ (Punjab National Bank) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ।
Punjab National Bank Alert
1/5

Punjab National Bank Alert: ਦੇਸ਼ ਦੇ ਦੂਜੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਪੰਜਾਬ ਨੈਸ਼ਨਲ ਬੈਂਕ (Punjab National Bank) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ। ਬੈਂਕ ਨੇ ਇਹ ਸੰਦੇਸ਼ ਫਰਜ਼ੀ ਸੰਦੇਸ਼ 'ਤੇ ਦਿੱਤਾ ਹੈ। PNB ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ਬੈਂਕ ਦੀ 130ਵੀਂ ਵਰ੍ਹੇਗੰਢ ਦੇ ਨਾਂ 'ਤੇ ਗਾਹਕਾਂ ਨੂੰ ਫਰਜ਼ੀ ਸੰਦੇਸ਼ (PNB Fraud Alert) ਭੇਜ ਰਹੇ ਹਨ।
2/5

ਬੈਂਕ ਨੇ ਕਿਹਾ ਕਿ ਇਹ ਇੱਕ ਵੱਡੇ ਬ੍ਰਾਂਡ ਦੀ ਪਛਾਣ ਦੀ ਦੁਰਵਰਤੋਂ ਕਰਕੇ ਗਾਹਕਾਂ ਦੇ ਪੈਸੇ ਚੋਰੀ ਕਰਨ ਦਾ ਮਾਮਲਾ ਹੈ। ਅਜਿਹੇ 'ਚ ਜੇ ਤੁਹਾਨੂੰ ਬੈਂਕ ਦੀ 130ਵੀਂ ਵਰ੍ਹੇਗੰਢ ਦੇ ਮੌਕੇ 'ਤੇ ਅੱਜ ਕੋਈ ਸੰਦੇਸ਼ ਮਿਲਿਆ ਹੈ ਤਾਂ ਸਾਵਧਾਨ ਹੋ ਜਾਓ। ਨਹੀਂ ਤਾਂ ਤੁਸੀਂ ਆਪਣੀ ਮਿਹਨਤ ਦੀ ਕਮਾਈ ਗੁਆ ਦੇਵੋਗੇ।
Published at : 23 Apr 2023 04:13 PM (IST)
ਹੋਰ ਵੇਖੋ





















