ਪੜਚੋਲ ਕਰੋ
RBI Rules:ਜੇ ਤੁਹਾਡੇ ਕੋਲ ਵੀ 2000 ਦਾ ਪਾਟਿਆ ਨੋਟ ਹੈ ਤਾਂ ਹੁਣ ਬਦਲੇ 'ਚ ਮਿਲਣਗੇ ਇੰਨ੍ਹੇ ਰੁਪਏ
Reserve Bank of India: ਭਾਰਤੀ ਰਿਜ਼ਰਵ ਬੈਂਕ (RBI) ਨੇ 2000 ਰੁਪਏ ਦੇ ਨੋਟ (2000 rupees note) ਨੂੰ ਚਲਣ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਤੁਹਾਡੇ ਕੋਲ 2000 ਰੁਪਏ ਦਾ ਫੱਟਿਆ ਹੋਇਆ ਨੋਟ ਹੈ...
Reserve Bank of India
1/6

Reserve Bank of India: ਭਾਰਤੀ ਰਿਜ਼ਰਵ ਬੈਂਕ (RBI) ਨੇ 2000 ਰੁਪਏ ਦੇ ਨੋਟ (2000 rupees note) ਨੂੰ ਚਲਣ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਤੁਹਾਡੇ ਕੋਲ 2000 ਰੁਪਏ ਦਾ ਫੱਟਿਆ ਹੋਇਆ ਨੋਟ ਹੈ, ਤਾਂ ਤੁਹਾਨੂੰ ਇਸ ਦੀ ਕੀਮਤ ਕਿੰਨੀ ਹੋਵੇਗੀ?
2/6

ਜੇ ਤੁਸੀਂ ਨਹੀਂ ਜਾਣਦੇ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫਟੇ ਹੋਏ 2000 ਰੁਪਏ ਦੇ ਨੋਟ (2000 rupees mutilated note) ਦੇ ਬਦਲੇ ਤੁਹਾਨੂੰ ਕਿੰਨੇ ਪੈਸੇ ਮਿਲਣਗੇ।
Published at : 02 Jun 2023 07:08 PM (IST)
ਹੋਰ ਵੇਖੋ





















