ਪੜਚੋਲ ਕਰੋ

ਸੈਂਸੈਕਸ ਫਿਰ ਤੇਜ਼ੀ, ਜਾਣੋ ਅੱਜ ਦੇ Top Gainers ਤੇ Top Losers

ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ੋਰਦਾਰ ਤੇਜ਼ੀ ਨਾਲ ਹੋਈ। ਅੱਜ BSE ਸੈਂਸੈਕਸ 95.95 ਅੰਕਾਂ ਦੇ ਵਾਧੇ ਨਾਲ 57243.27 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।

ਸ਼ੇਅਰ ਬਾਜ਼ਾਰ

1/5
ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ੋਰਦਾਰ ਤੇਜ਼ੀ ਨਾਲ ਹੋਈ। ਅੱਜ BSE ਸੈਂਸੈਕਸ 95.95 ਅੰਕਾਂ ਦੇ ਵਾਧੇ ਨਾਲ 57243.27 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 31.20 ਅੰਕਾਂ ਦੇ ਵਾਧੇ ਨਾਲ 17014.70 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।

2/5
ਅੱਜ ਬੀ.ਐੱਸ.ਈ. 'ਚ ਕੁੱਲ 2,037 ਕੰਪਨੀਆਂ 'ਚ ਕਾਰੋਬਾਰ ਸ਼ੁਰੂ ਹੋਇਆ, ਜਿਨ੍ਹਾਂ 'ਚੋਂ 1,414 ਸ਼ੇਅਰਾਂ 'ਚ ਤੇਜ਼ੀ ਅਤੇ 529 ਹੇਠਾਂ ਖੁੱਲ੍ਹੇ। ਇਸ ਦੇ ਨਾਲ ਹੀ 94 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਧੇ ਜਾਂ ਘਟੇ ਬਿਨਾਂ ਖੁੱਲ੍ਹੀ। ਇਸ ਤੋਂ ਇਲਾਵਾ ਅੱਜ 60 ਸ਼ੇਅਰ 52 ਹਫਤੇ ਦੇ ਉੱਚੇ ਪੱਧਰ 'ਤੇ ਅਤੇ 16 ਸ਼ੇਅਰ 52 ਹਫਤੇ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਸਵੇਰ ਤੋਂ 95 ਸ਼ੇਅਰਾਂ 'ਚ ਅੱਪਰ ਸਰਕਟ ਅਤੇ 52 ਸ਼ੇਅਰਾਂ 'ਚ ਲੋਅਰ ਸਰਕਟ ਹੈ।

3/5
ਅੱਜ ਦੇ Top Gainers : ਐਚਸੀਐਲ ਟੈਕ ਦਾ ਸ਼ੇਅਰ 17 ਰੁਪਏ ਦੇ ਵਾਧੇ ਨਾਲ 955.10 ਰੁਪਏ 'ਤੇ ਖੁੱਲ੍ਹਿਆ। ਬਜਾਜ ਫਿਨਸਰਵ ਦਾ ਸ਼ੇਅਰ 19 ਰੁਪਏ ਦੇ ਵਾਧੇ ਨਾਲ 1,692.00 ਰੁਪਏ 'ਤੇ ਖੁੱਲ੍ਹਿਆ।

4/5
Top Gainers : ਪਾਵਰ ਗਰਿੱਡ ਕਾਰਪੋਰੇਸ਼ਨ ਦਾ ਸ਼ੇਅਰ 2 ਰੁਪਏ ਚੜ੍ਹ ਕੇ 210.45 ਰੁਪਏ 'ਤੇ ਖੁੱਲ੍ਹਿਆ। ਏਸ਼ੀਅਨ ਪੇਂਟਸ ਦਾ ਸ਼ੇਅਰ 33 ਰੁਪਏ ਚੜ੍ਹ ਕੇ 3,331.95 ਰੁਪਏ 'ਤੇ ਖੁੱਲ੍ਹਿਆ। ਬੀਪੀਸੀਐਲ ਦਾ ਸਟਾਕ ਲਗਭਗ 3 ਰੁਪਏ ਦੇ ਵਾਧੇ ਨਾਲ 302.50 ਰੁਪਏ 'ਤੇ ਖੁੱਲ੍ਹਿਆ।

5/5
ਅੱਜ ਦਾ Top Losers : ਟਾਟਾ ਸਟੀਲ ਦਾ ਸਟਾਕ ਲਗਭਗ 1 ਰੁਪਏ ਦੀ ਗਿਰਾਵਟ ਨਾਲ 99.40 ਰੁਪਏ 'ਤੇ ਖੁੱਲ੍ਹਿਆ। ਮਾਰੂਤੀ ਸੁਜ਼ੂਕੀ ਦਾ ਸ਼ੇਅਰ ਲਗਭਗ 58 ਰੁਪਏ ਦੀ ਗਿਰਾਵਟ ਨਾਲ 8,626.55 ਰੁਪਏ 'ਤੇ ਖੁੱਲ੍ਹਿਆ। ਹਿੰਡਾਲਕੋ ਦਾ ਸਟਾਕ ਕਰੀਬ 3 ਰੁਪਏ ਦੀ ਗਿਰਾਵਟ ਨਾਲ 393.25 ਰੁਪਏ 'ਤੇ ਖੁੱਲ੍ਹਿਆ। JSW ਸਟੀਲ ਦਾ ਸ਼ੇਅਰ ਲਗਭਗ 4 ਰੁਪਏ ਦੀ ਗਿਰਾਵਟ ਨਾਲ 638.60 ਰੁਪਏ 'ਤੇ ਖੁੱਲ੍ਹਿਆ। ਓਐਨਜੀਸੀ ਦਾ ਸ਼ੇਅਰ ਲਗਭਗ 1 ਰੁਪਏ ਦੀ ਗਿਰਾਵਟ ਨਾਲ 130.30 ਰੁਪਏ 'ਤੇ ਖੁੱਲ੍ਹਿਆ।

ਹੋਰ ਜਾਣੋ ਕਾਰੋਬਾਰ

ਟਾਪ ਹੈਡਲਾਈਨ

Fine on Flipkart: 1.25 ਲੱਖ ਦਾ ਆਈਫੋਨ ਮੰਗਵਾਇਆ, ਦਾੜ੍ਹੀ ਦਾ ਤੇਲ ਮਿਲਿਆ, ਅਦਾਲਤ ਨੇ ਫਲਿੱਪਕਾਰਟ 'ਤੇ ਲਗਾਇਆ ਭਾਰੀ ਜੁਰਮਾਨਾ

ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ

LPG News : 15 ਅਗਸਤ ਤੱਕ ਹੋਵੇਗਾ ਵੱਡਾ ਬਦਲਾਅ ! 100 ਸ਼ਹਿਰਾਂ ਦੇ ਲੋਕਾਂ ਨੂੰ 10 ਕਿਲੋ LPG ਸਿਲੰਡਰ ਦੀ ਮਿਲੇਗੀ ਸੁਵਿਧਾ

Gold-Silver Rate: ਸਵੇਰੇ-ਸਵੇਰੇ ਸਸਤਾ ਹੋਇਆ ਸੋਨਾ, 1100 ਰੁਪਏ ਡਿੱਗੀਆਂ ਕੀਮਤਾਂ; ਜਾਣ ਲਓ ਅੱਜ ਦੀ ਕੀਮਤ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ

ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ

LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ

NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼

ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ

Embed widget