ਪੜਚੋਲ ਕਰੋ
Stock Market Updates : ਸੈਂਸੈਕਸ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ 62600 ਦੇ ਪਹੁੰਚਿਆ ਪਾਰ
30 ਸ਼ੇਅਰਾਂ ਵਾਲੇ ਬੀਐਸਈ ਸੈਂਸੈਕਸ ਨੇ ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਭਾਵ ਸੋਮਵਾਰ ਨੂੰ ਨਵਾਂ ਰਿਕਾਰਡ ਕਾਇਮ ਕੀਤਾ। ਸਵੇਰੇ ਸੁਸਤ ਸ਼ੁਰੂਆਤ ਤੋਂ ਬਾਅਦ ਬਾਜ਼ਾਰ ਨੇ ਤੇਜ਼ੀ ਫੜੀ ਤੇ ਸੈਂਸੈਕਸ ਪਹਿਲੀ ਵਾਰ 62600 ਦੇ ਪੱਧਰ ਨੂੰ ਪਾਰ ਕਰ ਗਿਆ।
ਸੈਂਸੈਕਸ
1/6

Stock Market Updates : ਹਫਤੇ ਦੇ ਪਹਿਲੇ ਕਾਰੋਵਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ (Stock Market) ਵਿਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ।
2/6

ਇਸ ਦੌਰਾਨ 30 ਸ਼ੇਅਰਾਂ ਵਾਲੇ ਬੀਐਸਈ ਸੈਂਸੈਕਸ ਨੇ ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਭਾਵ ਸੋਮਵਾਰ ਨੂੰ ਨਵਾਂ ਰਿਕਾਰਡ ਕਾਇਮ ਕੀਤਾ। ਸਵੇਰੇ ਸੁਸਤ ਸ਼ੁਰੂਆਤ ਤੋਂ ਬਾਅਦ ਬਾਜ਼ਾਰ ਨੇ ਤੇਜ਼ੀ ਫੜੀ ਤੇ ਸੈਂਸੈਕਸ ਪਹਿਲੀ ਵਾਰ 62600 ਦੇ ਪੱਧਰ ਨੂੰ ਪਾਰ ਕਰ ਗਿਆ।
Published at : 28 Nov 2022 03:05 PM (IST)
ਹੋਰ ਵੇਖੋ





















