ਪੜਚੋਲ ਕਰੋ
ਫਿਰ ਡਿੱਗਿਆ Sensex, ਜਾਣੋ ਅੱਜ ਦੇ Top Gainer ਤੇ Top Loser ਬਾਰੇ
sensex opened: ਅੱਜ ਬੀ.ਐੱਸ.ਈ. ਦਾ ਸੈਂਸੈਕਸ ਲਗਭਗ 137.59 ਅੰਕ ਡਿੱਗ ਕੇ 58084.51 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 41.20 ਅੰਕ ਦੀ ਗਿਰਾਵਟ ਨਾਲ 17290.60 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।
sensex opened
1/6

sensex opened: ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੀ.ਐੱਸ.ਈ. ਦਾ ਸੈਂਸੈਕਸ ਲਗਭਗ 137.59 ਅੰਕ ਡਿੱਗ ਕੇ 58084.51 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 41.20 ਅੰਕ ਦੀ ਗਿਰਾਵਟ ਨਾਲ 17290.60 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ।
2/6

ਅੱਜ ਬੀਐੱਸਈ 'ਚ ਕੁੱਲ 1,637 ਕੰਪਨੀਆਂ 'ਚ ਕਾਰੋਬਾਰ ਸ਼ੁਰੂ ਹੋਇਆ, ਜਿਨ੍ਹਾਂ 'ਚੋਂ ਕਰੀਬ 842 ਸ਼ੇਅਰ ਵਾਧੇ ਨਾਲ ਅਤੇ 684 ਗਿਰਾਵਟ ਨਾਲ ਖੁੱਲ੍ਹੇ। ਇਸ ਦੇ ਨਾਲ ਹੀ 111 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਧੇ ਜਾਂ ਘਟੇ ਬਿਨਾਂ ਖੁੱਲ੍ਹੀ। ਇਸ ਤੋਂ ਇਲਾਵਾ ਅੱਜ 52 ਸ਼ੇਅਰ 52 ਹਫਤੇ ਦੇ ਉੱਚ ਪੱਧਰ 'ਤੇ ਅਤੇ 12 ਸ਼ੇਅਰ 52 ਹਫਤੇ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਸਵੇਰ ਤੋਂ 84 ਸ਼ੇਅਰਾਂ 'ਚ ਅੱਪਰ ਸਰਕਟ ਅਤੇ 42 ਸ਼ੇਅਰਾਂ 'ਚ ਲੋਅਰ ਸਰਕਟ ਰਿਹਾ।
Published at : 07 Oct 2022 12:41 PM (IST)
ਹੋਰ ਵੇਖੋ





















