ਪੜਚੋਲ ਕਰੋ
Stock Market ਦੀ ਗਿਰਵਾਟ ਤੋਂ ਬਾਅਦ ਜਾਣੋ ਅੱਜ ਦੇ Top Gainers ਤੇ Top Losers ਬਾਰੇ
Stock Market Closing On 18th November 2022: ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵੀ ਭਾਰਤੀ ਸਟਾਕ ਗਿਰਾਵਟ ਨਾਲ ਬੰਦ ਹੋਇਆ ਹੈ।
Stock Market
1/5

Stock Market Closing On 18th November 2022: ਹਫਤੇ ਦੇ ਆਖਰੀ ਕਾਰੋਬਾਰੀ ਦਿਨ ਵੀ ਭਾਰਤੀ ਸਟਾਕ ਗਿਰਾਵਟ ਨਾਲ ਬੰਦ ਹੋਇਆ ਹੈ। ਸਵੇਰੇ ਬਾਜ਼ਾਰ ਤੇਜ਼ੀ ਨਾਲ ਖੁੱਲ੍ਹਿਆ ਪਰ ਬਾਅਦ ਵਿੱਚ ਮੁਨਾਫਾ ਬੁਕਿੰਗ ਕਾਰਨ ਬਾਜ਼ਾਰ ਵਿੱਚ ਗਿਰਾਵਟ ਆਈ।
2/5

ਹਾਲਾਂਕਿ ਬਾਜ਼ਾਰ ਨੇ ਹੇਠਲੇ ਪੱਧਰ ਤੋਂ ਮਾਮੂਲੀ ਰਿਕਵਰੀ ਦਿਖਾਈ ਹੈ, ਪਰ ਇਹ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ ਦੇ ਅੰਤ 'ਤੇ ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 87 ਅੰਕ ਡਿੱਗ ਕੇ 61,663 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 36 ਅੰਕ ਡਿੱਗ ਕੇ 18,307 'ਤੇ ਬੰਦ ਹੋਇਆ।
Published at : 18 Nov 2022 04:43 PM (IST)
ਹੋਰ ਵੇਖੋ



















