ਮੁਸੀਬਤ ਵਿੱਚ PAN-Aadhaar ਲਿੰਕ ਨਾ ਕਰਨ ਵਾਲੇ, 1 ਦੀ ਬਜਾਏ 20 ਫੀਸਦੀ ਦੇਣਾ ਪਵੇਗਾ TDS

PAN-Aadhaar Link: ਆਧਾਰ ਤੇ ਪੈਨ ਨੂੰ ਲਿੰਕ ਕਰਨ ਦੀ ਸਮਾਂ ਸੀਮਾ ਖ਼ਤਮ ਹੋਣ ਦੇ ਕਰੀਬ ਛੇ ਮਹੀਨੇ ਬਾਅਦ ਆਮਦਨ ਕਰ ਵਿਭਾਗ ਨੇ 50 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਖਰੀਦਣ ਵਾਲੇ ਖਰੀਦਦਾਰਾਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ।

PAN-Aadhaar Link

1/6
image 1
2/6
image 2
3/6
image 3
4/6
image 4
5/6
image 5
6/6
image 6
Sponsored Links by Taboola