ਪੜਚੋਲ ਕਰੋ

Sensex 'ਚ ਫਿਰ ਤੇਜ਼ੀ, ਜਾਣੋ ਅੱਜ ਦੇ top gainers ਤੇ top losers ਬਾਰੇ

Stock Market : ਸ਼ੇਅਰ ਬਾਜ਼ਾਰ 'ਚ ਕੱਲ੍ਹ ਦੇਖਣ ਨੂੰ ਮਿਲੀ ਸ਼ਾਨਦਾਰ ਤੇਜ਼ੀ ਗਾਇਬ ਹੋ ਗਈ ਹੈ ਅਤੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਫਿਰ ਤੋਂ ਗਿਰਾਵਟ ਦੇ ਦੌਰ 'ਚ ਫਿਸਲ ਗਿਆ ਹੈ। ਬੈਂਕ ਨਿਫਟੀ 'ਚ ਅੱਧੇ ਫੀਸਦੀ ਦਾ ਦਬਾਅ ਦੇਖਿਆ ਰਿਹਾ ਹੈ...

Stock Market :

1/11
Stock Market :  ਸ਼ੇਅਰ ਬਾਜ਼ਾਰ 'ਚ ਕੱਲ੍ਹ ਦੇਖਣ ਨੂੰ ਮਿਲੀ ਸ਼ਾਨਦਾਰ ਤੇਜ਼ੀ ਗਾਇਬ ਹੋ ਗਈ ਹੈ ਅਤੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਫਿਰ ਤੋਂ ਗਿਰਾਵਟ ਦੇ ਦੌਰ 'ਚ ਫਿਸਲ ਗਿਆ ਹੈ।

2/11
ਬੈਂਕ ਨਿਫਟੀ 'ਚ ਅੱਧੇ ਫੀਸਦੀ ਦਾ ਦਬਾਅ ਦੇਖਿਆ ਰਿਹਾ ਹੈ ਅਤੇ ਸ਼ੁਰੂਆਤੀ ਦੌਰ 'ਚ ਬਾਜ਼ਾਰ 'ਚ ਗਿਰਾਵਟ ਜਾਰੀ ਹੈ।

3/11
ਬੈਂਕ ਸਟਾਕਾਂ 'ਚ ਕਮਜ਼ੋਰੀ ਨੇ ਬਾਜ਼ਾਰ ਨੂੰ ਹੇਠਾਂ ਖਿਚਿਆ। ਅਮਰੀਕੀ ਬਾਜ਼ਾਰਾਂ 'ਚ 1 ਫੀਸਦੀ ਦੀ ਗਿਰਾਵਟ ਕਾਰਨ ਗਲੋਬਲ ਬਾਜ਼ਾਰ ਫਿਸਲ ਗਏ ਹਨ ਅਤੇ ਭਾਰਤੀ ਬਾਜ਼ਾਰ ਵੀ ਹੇਠਾਂ ਆ ਗਏ ਹਨ।

4/11
ਅੱਜ ਦੇ ਬਾਜ਼ਾਰ ਦੀ ਸ਼ੁਰੂਆਤ 'ਚ BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 215.60 ਅੰਕ ਭਾਵ  0.36 ਫੀਸਦੀ ਦੀ ਗਿਰਾਵਟ ਨਾਲ 59,504 'ਤੇ ਖੁੱਲ੍ਹਿਆ ਹੈ।

5/11
ਇਸ ਨਾਲ ਹੀ NSE ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ ਕਾਰੋਬਾਰ ਦੀ ਸ਼ੁਰੂਆਤ 'ਚ 49.90 ਅੰਕ ਭਾਵ 0.28 ਫੀਸਦੀ ਦੀ ਗਿਰਾਵਟ ਨਾਲ 17,766 'ਤੇ ਟਰੈਂਡਿੰਗ ਦੀ ਸ਼ੁਰੂਆਤ 'ਚ ਦੇਖਿਆ ਜਾ ਰਿਹਾ ਹੈ।

6/11
ਅੱਜ ਦੇ ਟਾਪ ਗੇਨਰ  ਆਇਸ਼ਰ ਮੋਟਰਸ ਨੂੰ ਸ਼ੇਅਰ ਕਰੀਬ 35 ਰੁਪਏ ਦੀ ਤੇਜ਼ੀ ਦੇ ਨਾਲ 3,746.05 ਰੁਪਏ ਦੇ ਪੱਧਰ ਉੱਤੇ ਖੁੱਲ੍ਹਿਆ।

7/11
ਮਹਿੰਦਰਾ ਐਂਡ ਮਹਿੰਦਰਾ ਦਾ ਸ਼ੇਅਰ ਕਰੀਬ 10 ਰੁਪਏ ਦੀ ਤੇਜ਼ੀ ਦੇ ਨਾਲ 1.313.20 ਰੁਪਏ ਦੇ ਪੱਧਰ ਉੱਤੇ ਖੁੱਲ੍ਹਿਆ।

8/11
ਨੇਸਲੇ ਦਾ ਸ਼ੇਅਰ ਕਰੀਬ 153 ਦੀ ਤੇਜ਼ੀ ਨਾਲ 18,770.00 ਰੁਪਏ ਦੇ ਪੱਧਰ ਉੱਤੇ ਖੁੱਲ੍ਹਿਆ।

9/11
ਇੰਫੋਸਿਸ ਦੇ ਸ਼ੇਅਰ ਲਗਭਗ 15 ਰੁਪਏ ਦੀ ਗਿਰਾਵਟ ਨਾਲ 1,373.25 ਰੁਪਏ 'ਤੇ ਖੁੱਲ੍ਹੇ। UPL ਦਾ ਸ਼ੇਅਰ ਲਗਭਗ 6 ਰੁਪਏ ਦੀ ਗਿਰਾਵਟ ਨਾਲ 714.10 ਰੁਪਏ ਦੇ ਪੱਧਰ 'ਤੇ ਖੁੱਲ੍ਹਿਆ।  ਇੰਡਸਇੰਡ ਬੈਂਕ ਦੇ ਸ਼ੇਅਰ ਲਗਭਗ 8 ਰੁਪਏ ਦੀ ਗਿਰਾਵਟ ਨਾਲ 1,256.35 ਰੁਪਏ 'ਤੇ ਖੁੱਲ੍ਹੇ।

10/11
HDFC ਬੈਂਕ ਦੇ ਸ਼ੇਅਰ ਕਰੀਬ 7 ਰੁਪਏ ਦੀ ਗਿਰਾਵਟ ਨਾਲ 1,513.75 ਰੁਪਏ 'ਤੇ ਖੁੱਲ੍ਹੇ। TCS ਦੇ ਸ਼ੇਅਰ 11 ਰੁਪਏ ਦੀ ਗਿਰਾਵਟ ਨਾਲ 3,029.00 ਰੁਪਏ 'ਤੇ ਖੁੱਲ੍ਹੇ।

11/11
image 10
image 10

ਹੋਰ ਜਾਣੋ ਕਾਰੋਬਾਰ

ਟਾਪ ਹੈਡਲਾਈਨ

Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?

Income Tax ਵਿਭਾਗ ਵੱਲੋਂ ਆਇਆ 6 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦਾ ਨੋਟਿਸ? ਸਰਕਾਰ ਨੇ ਦੱਸਿਆ ਸੱਚ

 Bank Loan Update : ਲੋਨ ਹੋਇਆ ਮਹਿੰਗਾ, ਇਨ੍ਹਾਂ ਦੋ ਬੈਂਕਾਂ ਨੇ ਵਧਾ ਦਿੱਤੀਆਂ ਦਰਾਂ, ਜਾਣੋ EMI 'ਤੇ ਕੀ ਹੋਵੇਗਾ ਅਸਰ

Gold-Silver Price Today : ਸੋਨਾ-ਚਾਂਦੀ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਕੀਮਤਾਂ ਨੇ ਮਚਾਈ ਹਲਚਲ!

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?

iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ

Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ

Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...

Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ

Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...

Embed widget