ਪੜਚੋਲ ਕਰੋ
Google Pay 'ਤੇ Transaction History ਨੂੰ ਕਰਨਾ ਚਾਹੁੰਦੇ ਹੋ Delete? ਬੇਹੱਦ ਆਸਾਨ ਇਹ Tips, ਜਾਣੋ
ਜੇ ਤੁਸੀਂ GPay ਦੀ ਟ੍ਰਾਂਜੈਕਸ਼ਨ ਹਿਸਟਰੀ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਥੇ ਡਿਲੀਟ ਵਿਕਲਪ ਨਹੀਂ ਮਿਲੇਗਾ, ਪਰ ਫਿਰ ਵੀ ਤੁਹਾਡੇ ਕੋਲ ਇੱਕ ਵਿਕਲਪਿਕ ਤਰੀਕਾ ਹੈ ਜਿਸ ਦੁਆਰਾ ਤੁਸੀਂ ਆਪਣੀ ਹਿਸਟਰੀ ਨੂੰ ਡਿਲੀਟ ਸਕਦੇ ਹੋ।
Google Pay
1/5

Google Pay Transaction History: ਆਨਲਾਈਨ ਭੁਗਤਾਨ ਪਲੇਟਫਾਰਮ Google Pay ਡਿਜੀਟਲ ਲੈਣ-ਦੇਣ ਲਈ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਾਂ ਵਿੱਚੋਂ ਇੱਕ ਹੈ। ਪਹਿਲਾਂ ਯੂਜ਼ਰਸ ਇਸ ਐਪ 'ਤੇ ਆਪਣੀ ਟ੍ਰਾਂਜੈਕਸ਼ਨ ਹਿਸਟਰੀ ਨਹੀਂ ਵੇਖ ਸਕਦੇ ਸਨ ਪਰ ਹੁਣ ਤੁਹਾਨੂੰ ਆਪਣੇ ਟ੍ਰਾਂਜੈਕਸ਼ਨ ਦੀ ਹਿਸਟਰੀ ਵੇਖਣ ਦਾ ਵਿਕਲਪ ਮਿਲਦਾ ਹੈ। ਜਦੋਂ ਵੀ ਤੁਸੀਂ ਆਪਣੇ ਮੋਬਾਈਲ ਐਪ ਰਾਹੀਂ ਕਿਸੇ ਨੂੰ ਪੈਸੇ ਭੇਜਦੇ ਹੋ, ਤਾਂ ਇਸਦਾ ਸਮਾਂ, ਰਕਮ, ਲੈਣ-ਦੇਣ ਆਈਡੀ ਅਤੇ ਹੋਰ ਸਾਰੇ ਵੇਰਵੇ ਐਪ ਵਿੱਚ ਸਟੋਰ ਹੋ ਜਾਂਦੇ ਹਨ।
2/5

Google Pay ਉੱਤੇ ਨਹੀਂ ਮਿਲਦਾ Transaction History ਡਿਲੀਟ ਕਰਨ ਦਾ ਆਪਸ਼ਨ : ਹਾਲਾਂਕਿ, ਜੇਰ ਤੁਸੀਂ ਟ੍ਰਾਂਜੈਕਸ਼ਨ ਹਿਸਟਰੀ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਥੇ ਡਿਲੀਟ ਦਾ ਵਿਕਲਪ ਨਹੀਂ ਮਿਲਦਾ ਹੈ ਤੇ ਤੁਹਾਡੀ ਪੂਰੀ ਹਿਸਟਰੀ ਐਪ 'ਤੇ ਸਟੋਰ ਰਹਿੰਦੀ ਹੈ। ਪਰ ਫਿਰ ਵੀ ਤੁਹਾਡੇ ਕੋਲ ਇੱਕ ਵਿਕਲਪਿਕ ਤਰੀਕਾ ਹੈ ਜਿਸ ਦੁਆਰਾ ਤੁਸੀਂ ਆਪਣਾ ਇਤਿਹਾਸ ਮਿਟਾ ਸਕਦੇ ਹੋ।
Published at : 01 Dec 2023 01:47 PM (IST)
ਹੋਰ ਵੇਖੋ





















