ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਇਸ ਦੀਵਾਲੀ ਰੰਗੋਲੀ ਨਾਲ ਸਜਾਓ ਘਰ, ਦੇਖੋ ਦਿਲ ਖਿੱਚਵੇਂ ਡਿਜ਼ਾਇਨ
![](https://static.abplive.com/wp-content/uploads/sites/5/2020/11/13163337/Rangoli-4.jpg?impolicy=abp_cdn&imwidth=720)
1/9
![ਤੁਸੀਂ ਇਸ ਤਰ੍ਹਾਂ ਰੰਗੋਲੀ ‘ਚ ਹੈਪੀ ਦੀਵਾਲੀ ਵੀ ਲਿਖ ਸਕਦੇ ਹੋ।](https://static.abplive.com/wp-content/uploads/sites/5/2020/11/13163430/Rangoli-9.jpg?impolicy=abp_cdn&imwidth=720)
ਤੁਸੀਂ ਇਸ ਤਰ੍ਹਾਂ ਰੰਗੋਲੀ ‘ਚ ਹੈਪੀ ਦੀਵਾਲੀ ਵੀ ਲਿਖ ਸਕਦੇ ਹੋ।
2/9
![ਰੰਗੋਲੀ ‘ਚ ਜਿੰਨੇ ਜਿਆਦਾ ਰੰਗ ਸ਼ਾਮਲ ਹੋਣਗੇ ਉਹ ਓਨੀ ਹੀ ਜਿਆਦਾ ਖੂਬਸੂਰਤ ਹੋਵੇਗੀ।](https://static.abplive.com/wp-content/uploads/sites/5/2020/11/13163416/Rangoli-8.jpg?impolicy=abp_cdn&imwidth=720)
ਰੰਗੋਲੀ ‘ਚ ਜਿੰਨੇ ਜਿਆਦਾ ਰੰਗ ਸ਼ਾਮਲ ਹੋਣਗੇ ਉਹ ਓਨੀ ਹੀ ਜਿਆਦਾ ਖੂਬਸੂਰਤ ਹੋਵੇਗੀ।
3/9
![ਰੰਗਾਂ ਦੇ ਨਾਲ ਫੁੱਲ ਵੀ ਰੰਗੋਲੀ ‘ਚ ਖੂਬ ਰੰਗ ਭਰਦੇ ਹਨ। ਰੰਗ, ਫੁੱਲ, ਦੀਵਿਆਂ ਨਾਲ ਰੰਗੋਲੀ ਬਣਾ ਕੇ ਦੇਖੋ।](https://static.abplive.com/wp-content/uploads/sites/5/2020/11/13163405/Rangoli-7.jpg?impolicy=abp_cdn&imwidth=720)
ਰੰਗਾਂ ਦੇ ਨਾਲ ਫੁੱਲ ਵੀ ਰੰਗੋਲੀ ‘ਚ ਖੂਬ ਰੰਗ ਭਰਦੇ ਹਨ। ਰੰਗ, ਫੁੱਲ, ਦੀਵਿਆਂ ਨਾਲ ਰੰਗੋਲੀ ਬਣਾ ਕੇ ਦੇਖੋ।
4/9
![ਰੰਗੋਲੀ ਦੇ ਚਾਰੇ ਪਾਸੇ ਦੀਵੇ ਜਗਾਉਣ ਨਾਲ ਇਹ ਹੋਰ ਵੀ ਖੂਬਸੂਰਤ ਲੱਗਦੀ ਹੈ।](https://static.abplive.com/wp-content/uploads/sites/5/2020/11/13163352/Rangoli-6.jpg?impolicy=abp_cdn&imwidth=720)
ਰੰਗੋਲੀ ਦੇ ਚਾਰੇ ਪਾਸੇ ਦੀਵੇ ਜਗਾਉਣ ਨਾਲ ਇਹ ਹੋਰ ਵੀ ਖੂਬਸੂਰਤ ਲੱਗਦੀ ਹੈ।
5/9
![ਗੋਲ ਆਕਾਰ, ਚੋਕੋਰ ਆਕਾਰ ‘ਚ ਰੰਗੋਲੀ ਬਣਾਈ ਜਾ ਸਕਦੀ ਹੈ। ਮੋਰ ਡਿਜਾਇਨ ਰੰਗੋਲੀ ‘ਚ ਕਾਫੀ ਹਰਮਨ-ਪਿਆਰਾ ਹੁੰਦਾ ਹੈ।](https://static.abplive.com/wp-content/uploads/sites/5/2020/11/13163344/Rangoli-5.jpg?impolicy=abp_cdn&imwidth=720)
ਗੋਲ ਆਕਾਰ, ਚੋਕੋਰ ਆਕਾਰ ‘ਚ ਰੰਗੋਲੀ ਬਣਾਈ ਜਾ ਸਕਦੀ ਹੈ। ਮੋਰ ਡਿਜਾਇਨ ਰੰਗੋਲੀ ‘ਚ ਕਾਫੀ ਹਰਮਨ-ਪਿਆਰਾ ਹੁੰਦਾ ਹੈ।
6/9
![ਰੰਗਾਲੀ ਬਣਾਉਣਾ ਸੌਖਾ ਨਹੀ ਹੈ ਪਰ ਥੋੜ੍ਹੀ ਜਿਹੀ ਮਿਹਨਤ ਨਾਲ ਇਹ ਕੰਮ ਕੀਤਾ ਜਾ ਸਕਦਾ ਹੈ।](https://static.abplive.com/wp-content/uploads/sites/5/2020/11/13163337/Rangoli-4.jpg?impolicy=abp_cdn&imwidth=720)
ਰੰਗਾਲੀ ਬਣਾਉਣਾ ਸੌਖਾ ਨਹੀ ਹੈ ਪਰ ਥੋੜ੍ਹੀ ਜਿਹੀ ਮਿਹਨਤ ਨਾਲ ਇਹ ਕੰਮ ਕੀਤਾ ਜਾ ਸਕਦਾ ਹੈ।
7/9
![ਜਿੱਥੇ ਰੌਸ਼ਨੀ ਨਾਲ ਘਰ ਜਗਮਗਾਉਂਦੇ ਹਨ, ਉੱਥੇ ਹੀ ਰੰਗੋਲੀ ਦੇ ਰੰਗ ਵੀ ਘਰ ਨੂੰ ਚਾਰ ਚੰਨ ਲਾ ਦਿੰਦੇ ਹਨ।](https://static.abplive.com/wp-content/uploads/sites/5/2020/11/13163330/Rangoli-3.jpg?impolicy=abp_cdn&imwidth=720)
ਜਿੱਥੇ ਰੌਸ਼ਨੀ ਨਾਲ ਘਰ ਜਗਮਗਾਉਂਦੇ ਹਨ, ਉੱਥੇ ਹੀ ਰੰਗੋਲੀ ਦੇ ਰੰਗ ਵੀ ਘਰ ਨੂੰ ਚਾਰ ਚੰਨ ਲਾ ਦਿੰਦੇ ਹਨ।
8/9
![ਖੂਬਸੂਰਤ ਰੰਗੋਲੀ ਲੋਕਾਂ ਦਾ ਧਿਆਨ ਖਿੱਚਦੀ ਹੈ। ਦੇਖੋ ਇਸ ਦੀਵਾਲੀ ਲਈ ਕੁਝ ਖਾਸ ਰੰਗੋਲੀ ਦੇ ਡਿਜਾਇਨ।](https://static.abplive.com/wp-content/uploads/sites/5/2020/11/13163319/Rangoli-2.jpg?impolicy=abp_cdn&imwidth=720)
ਖੂਬਸੂਰਤ ਰੰਗੋਲੀ ਲੋਕਾਂ ਦਾ ਧਿਆਨ ਖਿੱਚਦੀ ਹੈ। ਦੇਖੋ ਇਸ ਦੀਵਾਲੀ ਲਈ ਕੁਝ ਖਾਸ ਰੰਗੋਲੀ ਦੇ ਡਿਜਾਇਨ।
9/9
![ਦੀਵਾਲੀ ਦੇ ਤਿਉਹਾਰ ਤੇ ਰੰਗੋਲੀ ਦੀ ਖਾਸ ਅਹਿਮੀਅਤ ਹੁੰਦੀ ਹੈ ਕਿਉਂਕਿ ਇਹ ਤਿਉਹਾਰ ਸਾਜ ਸਜਾਵਟ, ਰੌਸ਼ਨੀ ਤੇ ਰੰਗੋਲੀ ਨਾਲ ਹੀ ਪੂਰਾ ਹੁੰਦਾ ਹੈ।](https://static.abplive.com/wp-content/uploads/sites/5/2020/11/13163313/Rangoli-1.jpg?impolicy=abp_cdn&imwidth=720)
ਦੀਵਾਲੀ ਦੇ ਤਿਉਹਾਰ ਤੇ ਰੰਗੋਲੀ ਦੀ ਖਾਸ ਅਹਿਮੀਅਤ ਹੁੰਦੀ ਹੈ ਕਿਉਂਕਿ ਇਹ ਤਿਉਹਾਰ ਸਾਜ ਸਜਾਵਟ, ਰੌਸ਼ਨੀ ਤੇ ਰੰਗੋਲੀ ਨਾਲ ਹੀ ਪੂਰਾ ਹੁੰਦਾ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਸਪੋਰਟਸ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)