ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕਿਸਾਨ ਅੰਦੋਲਨ ਦੇ ਵਿਚਾਲੇ ਹੀ ਸਰਕਾਰ ਖਿਲਾਫ ਡਟੇ ਦੇਸ਼ ਭਰ ਦੇ ਡਾਕਟਰ
![](https://static.abplive.com/wp-content/uploads/sites/5/2020/12/11184039/hospital-1.jpg?impolicy=abp_cdn&imwidth=720)
1/4
![ਉਨ੍ਹਾਂ ਕਿਹਾ ਅਸੀਂ ਸਟੇਟ ਤੇ ਨੈਸ਼ਨਲ ਪੱਧਰ 'ਤੇ ਮੰਗ ਪੱਤਰ ਭੇਜਿਆ ਹੈ।](https://static.abplive.com/wp-content/uploads/sites/5/2020/12/11184054/hospital-3.jpg?impolicy=abp_cdn&imwidth=720)
ਉਨ੍ਹਾਂ ਕਿਹਾ ਅਸੀਂ ਸਟੇਟ ਤੇ ਨੈਸ਼ਨਲ ਪੱਧਰ 'ਤੇ ਮੰਗ ਪੱਤਰ ਭੇਜਿਆ ਹੈ।
2/4
![ਉਨ੍ਹਾਂ ਕਿਹਾ ਐਲੋਪੈਥਿਕ ਡਾਕਟਰ ਨੂੰ ਅਧਿਕਾਰ ਨਹੀਂ ਕਿ ਉਹ ਕੋਈ ਆਯੁਰਵੈਦਿਕ ਦਵਾਈ ਲਿਖ ਸਕੇ। ਫਿਰ ਆਯੁਰਵੈਦਿਕ ਡਾਕਟਰ ਨੂੰ ਐਲੋਪੈਥਿਕ ਦਵਾਈ ਤੇ ਆਪਰੇਸ਼ਨ ਕਰਨ ਲਈ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ।](https://static.abplive.com/wp-content/uploads/sites/5/2020/12/11184039/hospital-1.jpg?impolicy=abp_cdn&imwidth=720)
ਉਨ੍ਹਾਂ ਕਿਹਾ ਐਲੋਪੈਥਿਕ ਡਾਕਟਰ ਨੂੰ ਅਧਿਕਾਰ ਨਹੀਂ ਕਿ ਉਹ ਕੋਈ ਆਯੁਰਵੈਦਿਕ ਦਵਾਈ ਲਿਖ ਸਕੇ। ਫਿਰ ਆਯੁਰਵੈਦਿਕ ਡਾਕਟਰ ਨੂੰ ਐਲੋਪੈਥਿਕ ਦਵਾਈ ਤੇ ਆਪਰੇਸ਼ਨ ਕਰਨ ਲਈ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ।
3/4
![ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਰ ਕਰਦਿਆਂ ਹੋਇਆਂ ਬਠਿੰਡਾਂ ਜ਼ਿਲ੍ਹੇ ਦੇ ਆਈਐਮਏ ਪ੍ਰਧਾਨ ਵਿਕਾਸ ਛਾਬੜਾ ਨੇ ਦੱਸਿਆ ਕੇਂਦਰ ਸਰਕਾਰ ਨੇ ਮਿਕਸੋਪੇਥੀ ਸਿਸਟਮ ਸ਼ੁਰੂ ਕੀਤਾ ਹੈ।](https://static.abplive.com/wp-content/uploads/sites/5/2020/12/11184027/hospiatl-4.jpg?impolicy=abp_cdn&imwidth=720)
ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਰ ਕਰਦਿਆਂ ਹੋਇਆਂ ਬਠਿੰਡਾਂ ਜ਼ਿਲ੍ਹੇ ਦੇ ਆਈਐਮਏ ਪ੍ਰਧਾਨ ਵਿਕਾਸ ਛਾਬੜਾ ਨੇ ਦੱਸਿਆ ਕੇਂਦਰ ਸਰਕਾਰ ਨੇ ਮਿਕਸੋਪੇਥੀ ਸਿਸਟਮ ਸ਼ੁਰੂ ਕੀਤਾ ਹੈ।
4/4
![ਬਠਿੰਡਾ: ਨਿੱਜੀ ਹਸਪਤਾਲਾਂ ਵੱਲੋਂ ਇੱਕ ਦਿਨ ਹੀ ਹੜਤਾਲ ਕੀਤੀ ਗਈ ਹੈ। ਕੇਂਦਰ ਸਰਕਾਰ ਖਿਲਾਫ ਅੱਜ ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ ਹਨ ਤੇ 600 ਦੇ ਕਰੀਬ ਡਾਕਟਰ ਹੜਤਾਲ ਤੇ ਹਨ ਤੇ 120 ਹਸਪਤਾਲ ਅੱਜ ਬੰਦ ਹਨ।](https://static.abplive.com/wp-content/uploads/sites/5/2020/12/11184011/hospiatl-2.jpg?impolicy=abp_cdn&imwidth=720)
ਬਠਿੰਡਾ: ਨਿੱਜੀ ਹਸਪਤਾਲਾਂ ਵੱਲੋਂ ਇੱਕ ਦਿਨ ਹੀ ਹੜਤਾਲ ਕੀਤੀ ਗਈ ਹੈ। ਕੇਂਦਰ ਸਰਕਾਰ ਖਿਲਾਫ ਅੱਜ ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਰੱਖੀਆਂ ਗਈਆਂ ਹਨ ਤੇ 600 ਦੇ ਕਰੀਬ ਡਾਕਟਰ ਹੜਤਾਲ ਤੇ ਹਨ ਤੇ 120 ਹਸਪਤਾਲ ਅੱਜ ਬੰਦ ਹਨ।
Published at :
Tags :
DoctorsView More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)