Election Results 2024
(Source: ECI/ABP News/ABP Majha)
UP Elections 2022: ਸਵੇਰ ਦੇ ਵਰਕਆਊਟ ਤੋਂ ਲੈ ਕੇ ਸ਼ਾਮ ਦੇ ਬੈਡਮਿੰਟਨ ਤੱਕ ਕੁਝ ਅਜਿਹਾ ਹੈ Akhilesh Yadav ਦਾ ਡੇਲੀ ਰੂਟੀਨ
Akhilesh Yadav Daily Routine: ਅਖਿਲੇਸ਼ ਯਾਦਵ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਨ। ਉਹ ਪੰਜ ਸਾਲ ਯੂਪੀ ਦੇ ਮੁੱਖ ਮੰਤਰੀ ਵੀ ਰਹੇ ਹਨ। ਯੂਪੀ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਦਾ ਰਿਕਾਰਡ ਵੀ ਅਖਿਲੇਸ਼ ਯਾਦਵ ਦੇ ਨਾਂ ਹੈ। ਜਾਣੋ ਕੀ ਹੈ ਸਪਾ ਮੁਖੀ ਦੀ ਰੋਜ਼ਾਨਾ ਦੀ ਰੁਟੀਨ-
Download ABP Live App and Watch All Latest Videos
View In Appਕੁਝ ਮੀਡੀਆ ਰਿਪੋਰਟਾਂ 'ਚ ਅਖਿਲੇਸ਼ ਯਾਦਵ ਦਾ ਰੁਟੀਨ ਦੱਸਿਆ ਗਿਆ ਹੈ। ਖੁਦ ਅਖਿਲੇਸ਼ ਯਾਦਵ ਨੇ ਵੀ ਦੱਸਿਆ ਹੈ ਕਿ ਉਹ ਸਵੇਰੇ ਪੰਜ ਵਜੇ ਉੱਠਦੇ ਹਨ।
ਅਖਿਲੇਸ਼ ਯਾਦਵ ਨੇ ਘਰ 'ਚ ਹੀ ਜਿੰਮ ਦਾ ਕਈ ਸਾਮਾਨ ਰੱਖਿਆ ਹੋਇਆ ਹੈ। ਉਹ ਹਰ ਰੋਜ਼ ਸਵੇਰੇ ਵਰਕਆਉੂਟ ਕਰਦੇ ਹਨ।
ਅਖਿਲੇਸ਼ ਬਾਰੇ ਕਿਹਾ ਜਾਂਦਾ ਹੈ ਕਿ ਉਹ ਨਿਯਮਿਤ ਤੌਰ 'ਤੇ ਜੌਗਿੰਗ ਅਤੇ ਸਾਈਕਲਿੰਗ ਵੀ ਕਰਦੇ ਹਨ। ਅਖਿਲੇਸ਼ ਯਾਦਵ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੇ ਹਨ।
ਖਬਰਾਂ ਮੁਤਾਬਕ ਉਹ ਨਾਸ਼ਤੇ 'ਚ ਪੌਸ਼ਟਿਕ ਭੋਜਨ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਲੱਸੀ ਅਤੇ ਦੁੱਧ ਵੀ ਬਹੁਤ ਪਸੰਦ ਹੈ।
ਅਖਿਲੇਸ਼ ਯਾਦਵ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਸ਼ਾਮ ਨੂੰ ਬੈਡਮਿੰਟਨ ਜਾਂ ਟੈਨਿਸ ਵੀ ਖੇਡਦੇ ਹਨ । ਹਾਲਾਂਕਿ ਚੋਣਾਂ ਦੌਰਾਨ ਅਜਿਹਾ ਕਰਨਾ ਔਖਾ ਹੋ ਜਾਂਦਾ ਹੈ।