ਆਮਿਰ ਖਾਨ ਦੀ ਧੀ ਇਰਾ ਨੇ ਇਸ ਕਰਕੇ ਤੋੜਿਆ ਬੁਆਏਫ੍ਰੈਂਡ ਨਾਲ ਰਿਲੇਸ਼ਨ! ਵਾਇਰਲ ਹੋਈਆਂ ਹੌਟ ਤਸਵੀਰਾਂ
ਏਬੀਪੀ ਸਾਂਝਾ
Updated at:
16 Apr 2020 01:22 PM (IST)
1
Download ABP Live App and Watch All Latest Videos
View In App2
3
ਇਰਾ, ਆਮਿਰ ਖਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਰੀਨਾ ਦੱਤਾ ਦੀ ਧੀ ਹੈ। ਇਰਾ ਨੇ ਹਾਲ ਹੀ ‘ਚ ਫਿਲਮ ਨਿਰਦੇਸ਼ਨ ਦਾ ਕੰਮ ਸ਼ੁਰੂ ਕੀਤਾ ਹੈ।
4
ਸੂਤਰਾਂ ਦੀ ਮੰਨੀਏ ਤਾਂ ਜਦੋਂ ਤੋਂ ਇਰਾ ਨੇ ਆਪਣੀ ਪ੍ਰੋਫੈਸ਼ਨਲ ਲਾਈਫ ‘ਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ, ਉਸ ਸਮੇਂ ਤੋਂ ਹੀ ਦੋਨਾਂ ‘ਚ ਵਿਵਾਦ ਵਧ ਗਿਆ ਹੈ।
5
ਰਿਪੋਰਟਸ ਮੁਤਾਬਕ ਦੋਨਾਂ ਨੇ ਮਿਲਣਾ ਬੰਦ ਕਰ ਦਿੱਤਾ ਹੈ।
6
ਕਈ ਮੁੱਦਿਆਂ ‘ਤੇ ਅਸਹਿਮਤੀ ਹੋਣ ਕਾਰਨ ਦੋਨਾਂ ਨੇ ਮਿਲ ਕੇ ਇਹ ਫੈਸਲਾ ਲਿਆ ਹੈ।
7
ਦੱਸਿਆ ਜਾ ਰਿਹਾ ਹੈ ਕਿ ਇਰਾ ਖਾਨ ਤੇ ਮਿਸ਼ਾਲ ਕਿਰਪਲਾਨੀ ਦਰਮਿਆਨ ਕੁਝ ਸਹੀ ਨਹੀਂ ਚੱਲ ਰਿਹਾ। ਦੋਨੋਂ ਪਿਛਲੇ ਦੋ ਸਾਲ ਤੋਂ ਇੱਕ ਦੂਸਰੇ ਨੂੰ ਡੇਟ ਕਰ ਰਹੇ ਸੀ।
8
ਹੁਣ ਦੋਨਾਂ ਦੇ ਬ੍ਰੇਕਅਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
9
ਸੁਪਰਸਟਾਰ ਆਮਿਰ ਖਾਨ ਦੀ ਧੀ ਇਰਾ ਖਾਨ ਅਕਸਰ ਆਪਣੇ ਬੁਆਏਫ੍ਰੈਂਡ ਨਾਲ ਰਿਲੇਸ਼ਨ ਜਾਂ ਫਿਰ ਆਪਣੀ ਬੋਲਡਨੈੱਸ ਨੂੰ ਲੈ ਕੇ ਫੈਨਸ ‘ਚ ਛਾਈ ਰਹਿੰਦੀ ਹੈ।
- - - - - - - - - Advertisement - - - - - - - - -