ਕੀਰਾ ਨਾਇਟਲੀ ਹੁਣ ਨਹੀਂ ਕਰੇਗੀ ਬੋਲਡ ਸੀਨ, ਕਿਹਾ-ਮੇਰੇ ਬੱਚਿਆਂ 'ਤੇ ਪਵੇਗਾ ਬੁਰਾ ਅਸਰ
ਏਬੀਪੀ ਸਾਂਝਾ
Updated at:
11 Mar 2020 02:05 PM (IST)
1
Download ABP Live App and Watch All Latest Videos
View In App2
3
4
ਕੀਰਾ ਤੇ ਉਨ੍ਹਾਂ ਦੇ ਮਿਊਜ਼ੀਸ਼ਅਨ ਪਤੀ ਜੇਮਸ ਰਾਇਟਨ ਦੀਆਂ ਦੋ ਬੇਟੀਆਂ ਈਡੀ (4 ਸਾਲ) ਤੇ ਡੇਲਿਲਾਹ (6ਮਹੀਨੇ) ਹੈ।
5
ਕੀਰਾ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਨਿਊਡ ਸੀਨ ਦੇਣ 'ਚ ਕੋਈ ਦਿੱਕਤ ਨਹੀਂ ਹੁੰਦੀ ਸੀ, ਪਰ ਹੁਣ ਉਨ੍ਹਾਂ ਦੇ ਦੋ ਬੱਚੇ ਹਨ।
6
34 ਸਾਲਾਂ ਅਦਾਕਾਰ ਦਾ ਮੰਨਣਾ ਹੈ ਕਿ ਬੱਚਿਆਂ ਦੇ ਭੱਵਿਖ 'ਤੇ ਬੂਰਾ ਪ੍ਰਭਾਵ ਪੈ ਸਕਦਾ ਹੈ।
7
ਹਾਲੀਵੁੱਡ ਅਦਾਕਾਰ ਕੀਰਾ ਨਾਇਟਲੀ ਨੇ ਆਲ ਕੈਮਰਾ ਨਿਊਡ ਸੀਨ ਫਿਲਮਾਉਣ 'ਤੇ ਆਪਣੀ ਸੋਚ ਬਦਲ ਲਈ ਹੈ।
- - - - - - - - - Advertisement - - - - - - - - -