ਪੜਚੋਲ ਕਰੋ
ਕੀ ਤੁਸੀਂ ਜਾਣਦੇ ਹੋ ਰੇਖਾ ਦੀਆਂ 6 ਭੈਣਾਂ ਬਾਰੇ, ਕੋਈ ਪੱਤਰਕਾਰ ਤੇ ਕੋਈ ਡਾਕਟਰ
ਰੇਖਾ ਦੀਆਂ ਭੈਣਾਂ
1/7

Rekha Sisters: ਰੇਖਾ (Rekha) ਉਹ ਨਾਮ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਉਹ ਸਭ ਹਾਸਲ ਕੀਤਾ ਜੋ ਹਰ ਅਦਾਕਾਰਾ ਪਾਉਣ ਦਾ ਸੁਪਨਾ ਦੇਖਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰੇਖਾ ਦੀਆਂ 6 ਹੋਰ ਭੈਣਾਂ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਵੀ ਪਹਿਲਾਂ ਕਦੇ ਸੁਣਿਆ ਨਹੀਂ ਹੋਣਾ। ਇਨ੍ਹਾਂ 'ਚੋਂ ਇੱਕ ਸਕੀ ਤੇ 5 ਮਤਰੇਈਆਂ ਭੈਣਾਂ ਹਨ।
2/7

ਰੇਵਤੀ ਸਵਾਮੀਨਾਥਨ ਅਦਾਕਾਰਾ ਦੀ ਸਭ ਤੋਂ ਵੱਡੀ ਭੈਣ ਹੈ ਜੋ ਅਮਰੀਕਾ 'ਚ ਰਹਿੰਦੀ ਹੈ। ਰੇਵਤੀ ਪੇਸ਼ੇ ਤੋਂ ਡਾਕਟਰ ਹੈ।
Published at : 20 Jan 2022 09:56 AM (IST)
ਹੋਰ ਵੇਖੋ





















