ਪੜਚੋਲ ਕਰੋ
ਕਾਲ ਸੈਂਟਰ ‘ਤੇ ਕੰਮ ਕਰਦੀ ਸੀ ਅਦਾ ਖ਼ਾਨ, ਜਾਣੋ ਕਿਸ ਚੀਜ਼ ਦੀ ਦੀਵਾਨੀ
1/7

2/7

ਦਸ ਦਈਏ ਕਿ ਅਦਾ ਦਾ ਨਾਂ ਉਸ ਦੇ ਫੈਨਸ ਨੂੰ ਕਾਫੀ ਪਸੰਦ ਹੈ। ਅਦਾ ਦਾ ਨਾਂ ਉਸਦੀ ਨਾਨੀ ਨੇ ਰੱਖਿਆ ਸੀ।
3/7

ਅਦਾ ਆਪਣੇ ਫੋਨ ਤੇ ਸੋਸ਼ਲ ਸਾਈਟਸ ਦੀ ਦੀਵਾਨੀ ਹੈ। ਅਦਾ ਆਪਣੇ ਫੋਨ ਤੋਂ ਬਿਨ੍ਹਾਂ ਨਹੀਂ ਰਹਿ ਸਕਦੀ।
4/7

ਐਕਟਿੰਗ ਤੋਂ ਪਹਿਲਾਂ ਅਦਾ ਖ਼ਾਨ ਨੇ ਪਹਿਲੀ ਨੌਕਰੀ ਕਾਲ ਸੇਂਟਰ ‘ਚ ਕੀਤੀ ਸੀ। ਜਿੱਥੇ ਉਨ੍ਹਾਂ ਦੀ ਪਹਿਲੀ ਸੈਲਰੀ 15 ਹਜ਼ਾਰ ਰੁਪਏ ਸੀ।
5/7

ਅਦਾ ਨੇ ਆਪਣੀ ਪਰਫਾਰਮੇਂਸ ਦੇ ਦਮ ‘ਤੇ ਸ਼ੋਅ ‘ਚ ਖੁਦ ਨੂੰ ਸਾਬਿਤ ਕੀਤਾ ਹੈ।
6/7

ਇਸ ਸ਼ੋਅ ‘ਚ ਅਦਾ ਬੇਹਤਰ ਪ੍ਰਦਰਸ਼ਨ ਕਰ ਰਹੀ ਹੈ।
7/7

ਟੀਵੀ ਦੀ ਮਸ਼ਹੂਰ ਅਦਾਕਾਰ ਅਦਾ ਖ਼ਾਨ ਅੱਜਕਲ੍ਹ ਰਿਏਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ‘ਚ ਜ਼ਬਰਦਸਤ ਸਟੰਟ ਕਰਦੀ ਦਿਖਾਈ ਦੇ ਰਹੀ ਹੈ।
Published at :
ਹੋਰ ਵੇਖੋ





















