Election 2024 Exit Polls
(Source: Dainik Bhaskar)
ਥੀਏਟਰ ਤੋਂ ਬਾਹਰ ਗੰਗੂਬਾਈ ਕਠਿਆਵਾੜੀ ਦੀ ਸਕ੍ਰੀਨਿੰਗ ਮਗਰੋਂ ਆਲੀਆ ਭੱਟ ਨੇ ਲੁਟਾਇਆ ਪਿਆਰ, ਦਰਿਆਦਿਲੀ ਦੇਖ ਫੈਨਜ਼ ਕਰ ਰਹੇ ਤਾਰੀਫ਼
ਆਲੀਆ ਭੱਟ ਦੀ ਫਿਲਮ ਗੰਗੂਬਾਈ ਕਠਿਆਵਾੜੀ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਆਲੀਆ ਫਿਲਮਾਂ ਦੇ ਪ੍ਰਮੋਸ਼ਨ 'ਚ ਲੱਗੀ ਹੋਈ ਹੈ। ਆਲੀਆ ਨੇ ਇਸ ਫਿਲਮ ਦਾ ਖੂਬ ਪ੍ਰਮੋਸ਼ਨ ਕੀਤਾ ਹੈ ਤੇ ਇਸ ਦੀ ਲੋਕ ਖੂਬ ਤਾਰੀਫ਼ ਕਰ ਰਹੇ ਹਨ।
Download ABP Live App and Watch All Latest Videos
View In Appਮੁੰਬਈ 'ਚ ਵੀਰਵਾਰ ਦੀ ਰਾਤ ਨੂੰ ਪ੍ਰੇਮ ਲਈ ਗੰਗੂਬਾਈ ਕਾਠਿਆਵਾੜੀ ਦੀ ਸਕ੍ਰੀਨਿੰਗ ਰੱਖੀ ਗਈ ਸੀ। ਮੀਡੀਆ ਦੇ ਕਈ ਲੋਕ ਫਿਲਮ ਦੀ ਸਕ੍ਰੀਨਿੰਗ ਲਈ ਪਹੁੰਚੇ ਸੀ।
ਆਲੀਆ ਵੀ ਰਿਐਕਸ਼ਨ ਦੇਖਣ ਲਈ ਥੀਏਟਰ ਦੇ ਬਾਹਰ ਪਹੁੰਚ ਗਈ। ਜਿੱਥੇ ਸਾਰੇ ਲੋਕਾਂ ਨੂੰ ਦੇਖ ਕੇ ਉਹ ਬੇਹੱਦ ਖੁਸ਼ ਹੋਈ। ਇੰਨਾ ਹੀ ਨਹੀਂ ਉਨ੍ਹਾਂ ਨੇ ਸਾਰਿਆਂ ਨੂੰ ਸ਼ੁਕਰੀਆ ਕਿਹਾ ਤੇ ਗਲੇ ਵੀ ਮਿਲੀ।
ਆਲੀਆ ਇਸ ਦੌਰਾਨ ਮਾਰਡਨ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਰਿਪਡ ਜੀਨਸ ਨਾਲ ਵ੍ਹਾਈਟ ਕ੍ਰਾਪ ਟਾਪ ਪਹਿਨਿਆ ਤੇ ਵ੍ਹਾਈਟ ਬਲੇਜ਼ਰ ਪਹਿਨਿਆ ਸੀ।
ਆਲੀਆ ਨੇ ਗੰਗੂਬਾਈ ਦਾ ਪ੍ਰਮੋਸ਼ਨ ਵ੍ਹਾਈਟ ਸਾੜੀ 'ਚ ਕੀਤਾ ਹੈ ਜੇਕਰ ਇਸ ਵਾਰ ਇਹ ਮਾਡਰਨ ਲੁੱਕ 'ਚ ਨਜ਼ਰ ਆਈ ਹੈ।
ਗੰਗੂਬਾਈ ਕਾਠਿਆਵਾੜੀ ਦੀ ਗੱਲ ਕਰੀਏ ਤਾਂ ਸੇਲੇਬਸ ਤੋਂ ਲੈ ਕੇ ਫੈਨਜ਼ ਤਕ ਹਰ ਕੋਈ ਆਲੀਆ ਦੀ ਐਕਟਿੰਗ ਦੀ ਤਾਰੀਫ ਕਰ ਰਹੇ ਹਨ।
ਫਿਲਮ 'ਚ ਆਲੀਆ ਨਾਲ ਅਜੈ ਦੇਵਗਨ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਏ ਹਨ।