ਪੜਚੋਲ ਕਰੋ
Aishwarya Rai: ਐਸ਼ਵਰਿਆ ਰਾਏ ਆਪਣੇ ਪਤੀ ਅਭਿਸ਼ੇਕ ਬੱਚਨ ਤੋਂ ਹੋ ਚੁੱਕੀ ਹੈ ਅਲੱਗ? ਇਨ੍ਹਾਂ ਗੱਲਾਂ ਤੋਂ ਮਿਲਦਾ ਹੈ ਸਬੂਤ
Aishwarya Rai Bachchan: ਲੰਬੇ ਸਮੇਂ ਤੋਂ ਐਸ਼ ਤੇ ਅਭਿਸ਼ੇਕ ਨੂੰ ਇਕੱਠੇ ਨਹੀਂ ਦੇਖਿਆ ਗਿਆ ਹੈ। ਇੱਥੋਂ ਤੱਕ ਕਿ ਦੀਵਾਲੀ ਪਾਰਟੀ 'ਚ ਵੀ ਐਸ਼ਵਰਿਆ ਰਾਏ ਇਕੱਲੀ ਹੀ ਪਹੁੰਚੀ ਸੀ। ਉਨ੍ਹਾਂ ਦੇ ਨਾਲ ਬੱਚਨ ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ।
ਐਸ਼ਵਰਿਆ ਰਾਏ ਆਪਣੇ ਪਤੀ ਅਭਿਸ਼ੇਕ ਬੱਚਨ ਤੋਂ ਹੋ ਚੁੱਕੀ ਹੈ ਅਲੱਗ? ਇਨ੍ਹਾਂ ਗੱਲਾਂ ਤੋਂ ਮਿਲਦਾ ਹੈ ਸਬੂਤ
1/8

ਬਾਲੀਵੁੱਡ ਦੀ ਸਭ ਤੋਂ ਸੁੰਦਰ ਅਭਿਨੇਤਰੀ ਐਸ਼ਵਰਿਆ ਰਾਏ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਕਲੇਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਜ਼ਾਹਰ ਹੈ ਕਿਤੇ ਨਾ ਕਿਤੇ ਇਸ ਦਾ ਅਸਰ ਐਸ਼ਵਰਿਆ ਦੇ ਆਪਣੇ ਪਤੀ ਨਾਲ ਰਿਸ਼ਤੇ 'ਤੇ ਵੀ ਪੈ ਰਿਹਾ ਹੋਵੇਗਾ।
2/8

ਕਿਉਂਕਿ ਲੰਬੇ ਸਮੇਂ ਤੋਂ ਐਸ਼ ਤੇ ਅਭਿਸ਼ੇਕ ਨੂੰ ਇਕੱਠੇ ਨਹੀਂ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਹੁਣ ਲੋਕਾਂ ਨੇ ਇਹ ਕਿਆਸ ;ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਇਹ ਜੋੜੇ ਨੇ ਇੱਕ ਦੂਜੇ ਤੋਂ ਆਪਣੇ ਰਾਹ ਵੱਖ ਕਰ ਲਏ ਹਨ। ਇਹ ਨਹੀਂ ਹੈ ਕਿ ਆਮ ਜਨਤਾ ਜਾਂ ਮੀਡੀਆ ਹੀ ਇਨ੍ਹਾਂ ਦੇ ਵੱਖ ਹੋਣ ਦੀ ਚਰਚਾ ਕਰ ਰਹੇ ਹਨ, ਬਲਕਿ ਐਸ਼ ਦੀਆਂ ਐਕਟੀਵਿਟੀਜ਼ ਤੋਂ ਵੀ ਇਹ ਸਾਬਤ ਹੋ ਰਿਹਾ ਹੈ ਕਿ ਕਿਤੇ ਨਾ ਕਿਤੇ ਇਸ ਜੋੜੇ ਦਾ ਰਿਸ਼ਤਾ ਠੀਕ ਹਾਲਾਤ ਵਿੱਚੋਂ ਨਹੀਂ ਲੰਘ ਰਿਹਾ ਹੈ। ਇਹ ਹਨ ਇਸ ਨਾਲ ਜੁੜੇ ਕਈ ਪੁਆਇੰਟਸ ਜਿਸ ਨੂੰ ਪੜ੍ਹ ਤੁਹਾਨੂੰ ਵੀ ਇਹ ਯਕੀਨ ਹੋ ਜਾਵੇਗਾ ਕਿ ਅਸੀਂ ਗਲਤ ਨਹੀਂ ਕਹਿ ਰਹੇ ਹਾਂ।
Published at : 01 Dec 2023 04:24 PM (IST)
ਹੋਰ ਵੇਖੋ





















