ਪੜਚੋਲ ਕਰੋ
ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ ਫਿਰ ਹੋਈ ਟਰੋਲ, ਲੋਕ ਬੋਲੇ- ਇੰਨੇਂ ਸਾਲਾਂ ਤੋਂ ਉਹੀ ਪੁਰਾਣਾ ਹੇਅਰ ਸਟਾਇਲ
Aaradhya Bachchan: ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਆਰਾਧਿਆ ਨੂੰ ਬੀਤੇ ਦਿਨ 'ਅੰਬਾਨੀ ਕਲਚਰਲ ਸੈਂਟਰ' ਦੇ ਈਵੈਂਟ 'ਚ ਦੇਖਿਆ ਗਿਆ। ਇਸ ਦੇ ਨਾਲ ਹੀ ਅਦਾਕਾਰਾ ਦੀ ਬੇਟੀ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।
ਆਰਾਧਿਆ ਬੱਚਨ, ਐਸ਼ਵਰਿਆ ਰਾਏ
1/8

ਪਿਛਲੇ ਦਿਨ 'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' ਦੇ ਸ਼ਾਨਦਾਰ ਲਾਂਚ ਈਵੈਂਟ ਵਿੱਚ ਭਾਰਤ ਅਤੇ ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਬੀ-ਟਾਊਨ ਦੇ ਸਾਰੇ ਏ-ਲਿਸਟਰ ਸਿਤਾਰਿਆਂ ਦਾ ਮੇਲਾ ਵੀ ਲਗ ਗਿਆ।
2/8

ਫਿਲਹਾਲ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਅੰਬਾਨੀ ਪਰਿਵਾਰ ਦੇ ਸਮਾਗਮ 'ਚ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਵੀ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਪਹੁੰਚੀ। ਹਾਲਾਂਕਿ ਅਦਾਕਾਰਾ ਦੀ ਬੇਟੀ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।
Published at : 01 Apr 2023 01:35 PM (IST)
ਹੋਰ ਵੇਖੋ





















