ਪੜਚੋਲ ਕਰੋ
Aishwarya Rai Bachchan: ਅਭਿਸ਼ੇਕ ਬੱਚਨ ਤੋਂ ਕਈ ਗੁਣਾ ਅਮੀਰ ਹੈ ਪਤਨੀ ਐਸ਼ਵਰਿਆ ਰਾਏ, ਜਾਇਦਾਦ ਸੁਣ ਉੱਡ ਜਾਣਗੇ ਹੋਸ਼
Aishwarya Rai Abhishek Bachchan Net Worth: ਐਸ਼ਵਰਿਆ ਰਾਏ ਬੱਚਨ ਦੀ ਸੰਪਤੀ ਉਸਦੇ ਪਤੀ ਅਭਿਸ਼ੇਕ ਬੱਚਨ ਨਾਲੋਂ ਕਈ ਗੁਣਾ ਵੱਧ ਹੈ। ਫਿਲਮਾਂ ਤੋਂ ਇਲਾਵਾ, ਉਹ ਬ੍ਰਾਂਡ ਐਂਡੋਰਸਮੈਂਟ ਤੋਂ ਕਾਫੀ ਕਮਾਈ ਕਰਦੀ ਹੈ।
ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ
1/9

ਲੋਕ ਐਸ਼ਵਰਿਆ ਰਾਏ ਬੱਚਨ ਦੀ ਐਕਟਿੰਗ ਦੇ ਹੀ ਨਹੀਂ, ਉਸ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ। ਉਨ੍ਹਾਂ ਦੇ ਕੰਮ ਨੂੰ ਹਰ ਫਿਲਮ 'ਚ ਪਸੰਦ ਕੀਤਾ ਜਾਂਦਾ ਹੈ।
2/9

ਐਸ਼ਵਰਿਆ ਰਾਏ ਸਾਲ 'ਚ ਬਹੁਤ ਘੱਟ ਫਿਲਮਾਂ ਕਰਦੀ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਤੋਂ ਜ਼ਿਆਦਾ ਕਮਾਈ ਕਰਦੀ ਹੈ। ਇਸ ਤੋਂ ਇਲਾਵਾ ਉਹ ਕਰੋੜਾਂ ਦੀ ਜਾਇਦਾਦ ਦੀ ਮਾਲਕ ਵੀ ਹੈ, ਜੋ ਅਭਿਸ਼ੇਕ ਬੱਚਨ ਦੀ ਸੰਪਤੀ ਤੋਂ ਕਿਤੇ ਜ਼ਿਆਦਾ ਹੈ।
Published at : 22 Nov 2022 07:58 PM (IST)
ਹੋਰ ਵੇਖੋ




















