ਐਸ਼ਵਰਿਆ ਰਾਏ ਦੀ ਭਾਬੀ ਦੇ ਐਬਸ ਤੇ ਬਾਡੀ ਦੇਖ ਲੋਕਾਂ ਨੇ ਉਡਾਏ ਹੋਸ਼, ਟ੍ਰਾਂਸਫੋਰਮੇਸ਼ਨ ਦੀਆਂ ਤਸਵੀਰਾਂ ਵਾਇਰਲ
ਐਸ਼ਵਰਿਆ ਰਾਏ ਦੀ ਭਰਜਾਈ ਸ਼੍ਰੀਮਾ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਉਸ ਨੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ।
Download ABP Live App and Watch All Latest Videos
View In Appਆਓ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਸ਼੍ਰੀਮਾ ਰਾਏ ਇੱਕ ਡਿਜੀਟਲ ਕ੍ਰਿਏਟਰ ਹੈ ਤੇ influencer ਹੈ। ਉਹ ਇੱਕ ਮਾਡਲ ਰਹੀ ਹੈ ਤੇ Mrs India Globe 2009 ਦੀ ਜੇਤੂ ਵੀ ਸੀ।
ਸ਼੍ਰੀਮਾ ਰਾਏ Philadelphia ਦੀ ਜਮੀ ਪਲੀ ਹੈ। ਐਸ਼ਵਰਿਆ ਦੇ ਭਰਾ ਆਦਿੱਤਿਆ ਨਾਲ ਵਿਆਹ ਕਰਨ ਤੋਂ ਬਾਅਦ ਉਹ ਮੁੰਬਈ ਦੇ ਬਾਂਦਰਾ ਵਿੱਚ ਵੱਸ ਗਈ। ਉਨ੍ਹਾਂ ਦੇ ਦੋ ਬੱਚੇ ਵੀ ਹਨ।
ਸ਼੍ਰੀਮਾ ਰਾਏ ਲੋਕਾਂ ਨੂੰ ਤੰਦਰੁਸਤੀ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਦੋ ਦਿਨ ਪਹਿਲਾਂ ਉਸਨੇ ਆਪਣੀ ਟ੍ਰਾਂਸਫੋਰਮੇਸ਼ਨ ਦੀਆਂ ਇਹ ਤਸਵੀਰਾਂ ਪੋਸਟ ਕੀਤੀਆਂ ਸੀ। ਇਸ ਵਿੱਚ, ਉਹ ਆਪਣੇ ਐਬਜ਼ ਨੂੰ ਦਿਖਾ ਰਹੀ ਹੈ।
ਆਪਣੀ ਇੰਸਟਾਗ੍ਰਾਮ ਪੋਸਟ ਵਿੱਚ, ਸ਼੍ਰੀਮਾ ਨੇ ਦੱਸਿਆ ਹੈ ਕਿ ਉਸ ਨੇ ਇਸ ਲਈ ਬਹੁਤ ਸਖਤ ਮਿਹਨਤ ਕੀਤੀ ਹੈ। ਇਸ ਦੇ ਨਾਲ, ਉਸ ਨੇ ਖੁਰਾਕ ਦਾ ਵੀ ਪੂਰਾ ਖਿਆਲ ਰੱਖਿਆ ਹੈ।
ਇਸ ਤੋਂ ਪਹਿਲਾਂ ਵੀ ਸ਼੍ਰੀਮਾ ਆਪਣੇ ਇੰਸਟਾਗ੍ਰਾਮ 'ਤੇ ਫਿਟਨੈਸ ਦੇ ਬਾਰੇ' ਚ ਕਈ ਪੋਸਟਾਂ ਸ਼ੇਅਰ ਕਰ ਚੁੱਕੀ ਹੈ।
ਸ਼੍ਰੀਮਾ ਨੇ ਇਹ ਪੋਸਟ 2020 ਵਿਚ ਕੀਤੀ ਸੀ ਜਿਸ ਵਿਚ ਉਸਨੇ ਆਪਣੀ ਤੁਲਨਾ 2016 ਦੀ ਤਸਵੀਰ ਨਾਲ ਕੀਤੀ ਸੀ।ਇਸ ਤਸਵੀਰ ਦੀ ਵੀ ਕਾਫ਼ੀ ਚਰਚਾ ਹੋਈ ਸੀ।
ਐਸ਼ਵਰਿਆ ਰਾਏ ਅਤੇ ਉਸ ਦੀ ਫੈਮਲੀ ਦੇ ਨਾਲ ਇਹ ਇੱਕ ਤਸਵੀਰ ਹੈ ਜਿਸ ਵਿੱਚ ਤੁਸੀਂ ਸ਼੍ਰੀਮਾ ਨੂੰ ਵੀ ਦੇਖ ਸਕਦੇ ਹੋ।
ਆਪਣੀ ਐਨੀਵਰਸਰੀ 'ਤੇ ਸ਼੍ਰੀਮਾ ਨੇ ਇਹ ਤਸਵੀਰ ਆਪਣੇ ਪਤੀ ਆਦਿਤਿਆ ਦੇ ਨਾਲ ਪੋਸਟ ਕੀਤੀ ਸੀ।
(Photo Credit: Shrima Rai Instagram)