ਪੜਚੋਲ ਕਰੋ
ਆਲਿਆ ਭੱਟ ਦੇ ਬੈਸਟ ਹੇਅਰ ਸਟਾਇਲ, ਤੁਸੀਂ ਵੀ ਕਰ ਸਕਦੇ ਹੋ ਟਰਾਈ
![](https://feeds.abplive.com/onecms/images/uploaded-images/2021/03/04/f3ca72dd097de91f6afa4016ba55f719_original.jpg?impolicy=abp_cdn&imwidth=720)
alia_bhatt_1
1/9
![ਵੈਡਿੰਗ ਸੀਜ਼ਨ 'ਚ ਐਥਨਿਕ ਵੀਅਰ ਦੇ ਨਾਲ ਤੁਸੀਂ ਇਹ ਹੈਅਰ ਸਟਾਇਲ ਬਣਾ ਸਕਦੇ ਹੋ।](https://feeds.abplive.com/onecms/images/uploaded-images/2021/03/04/553cafc03d12cad5a2f60b9cce0d78de9ef86.jpg?impolicy=abp_cdn&imwidth=720)
ਵੈਡਿੰਗ ਸੀਜ਼ਨ 'ਚ ਐਥਨਿਕ ਵੀਅਰ ਦੇ ਨਾਲ ਤੁਸੀਂ ਇਹ ਹੈਅਰ ਸਟਾਇਲ ਬਣਾ ਸਕਦੇ ਹੋ।
2/9
![ਇਹ ਬ੍ਰਡਿਡ ਹੇਅਰਸਟਾਇਲ ਵੀ ਖੂਬ ਜਚੇਗਾ। ਖਾਸ ਤੌਰ 'ਤੇ ਜੇਕਰ ਤੁਹਾਡੇ ਵਾਲ ਹਲਕੇ ਹਨ।](https://feeds.abplive.com/onecms/images/uploaded-images/2021/03/04/7d4fa38eaf416c1c33488827f5346f68ccdd7.jpg?impolicy=abp_cdn&imwidth=720)
ਇਹ ਬ੍ਰਡਿਡ ਹੇਅਰਸਟਾਇਲ ਵੀ ਖੂਬ ਜਚੇਗਾ। ਖਾਸ ਤੌਰ 'ਤੇ ਜੇਕਰ ਤੁਹਾਡੇ ਵਾਲ ਹਲਕੇ ਹਨ।
3/9
![ਇਹ ਮੈਸੀ ਫਿਸ਼ਟੇਲ ਬ੍ਰੇਡ ਵੀ ਤੁਹਾਡੀ ਖੂਬਸੂਰਤੀ 'ਚ ਚਾਰ ਚੰਨ ਲਾ ਦੇਵੇਗੀ।](https://feeds.abplive.com/onecms/images/uploaded-images/2021/03/04/9f01ea9108f62aafb0612d6f7da8cad6ed89c.jpg?impolicy=abp_cdn&imwidth=720)
ਇਹ ਮੈਸੀ ਫਿਸ਼ਟੇਲ ਬ੍ਰੇਡ ਵੀ ਤੁਹਾਡੀ ਖੂਬਸੂਰਤੀ 'ਚ ਚਾਰ ਚੰਨ ਲਾ ਦੇਵੇਗੀ।
4/9
![ਕੁਝ ਸਿੰਪਲ ਸਟ੍ਰੈਸ ਕਰਨਾ ਚਾਹੁੰਦੇ ਹੋ ਤਾਂ ਆਲਿਆ ਦੇ ਇਸ ਲੁੱਕ ਨੂੰ ਟਰਾਈ ਕਰ ਸਕਦੇ ਹੋ।](https://feeds.abplive.com/onecms/images/uploaded-images/2021/03/04/89f4475b24e3b9de992dc397d4dcee84e8e12.jpg?impolicy=abp_cdn&imwidth=720)
ਕੁਝ ਸਿੰਪਲ ਸਟ੍ਰੈਸ ਕਰਨਾ ਚਾਹੁੰਦੇ ਹੋ ਤਾਂ ਆਲਿਆ ਦੇ ਇਸ ਲੁੱਕ ਨੂੰ ਟਰਾਈ ਕਰ ਸਕਦੇ ਹੋ।
5/9
![ਮਿਡਲ ਪਾਰਟਿੰਗ ਨਾਲ ਖੁੱਲ੍ਹੇ ਵਾਲ ਤੇ ਹਲਕੇ ਕਲਰ ਕਿਸੇ ਵੀ ਟ੍ਰਡੀਸ਼ਨਲ ਫੰਕਸ਼ਨ ਲਈ ਸ਼ਾਨਦਾਰ ਸਟਾਇਲ ਹੈ।](https://feeds.abplive.com/onecms/images/uploaded-images/2021/03/04/3a76cd77c8a77823139aec8767df8a921a372.jpg?impolicy=abp_cdn&imwidth=720)
ਮਿਡਲ ਪਾਰਟਿੰਗ ਨਾਲ ਖੁੱਲ੍ਹੇ ਵਾਲ ਤੇ ਹਲਕੇ ਕਲਰ ਕਿਸੇ ਵੀ ਟ੍ਰਡੀਸ਼ਨਲ ਫੰਕਸ਼ਨ ਲਈ ਸ਼ਾਨਦਾਰ ਸਟਾਇਲ ਹੈ।
6/9
![ਜੇਕਰ ਕੁਝ ਡਿਫਰੈਂਟ ਤੇ ਸਭ ਤੋਂ ਵੱਖਰਾ ਟਰਾਈ ਕਰਨਾ ਤਾਂ ਇਹ ਹੇਅਰ ਲੁਕ ਵੀ ਕਮਾਲ ਦਾ ਹੈ।](https://feeds.abplive.com/onecms/images/uploaded-images/2021/03/04/6b3353e5f82e17a44b1e138e5855bdf2fde0d.jpg?impolicy=abp_cdn&imwidth=720)
ਜੇਕਰ ਕੁਝ ਡਿਫਰੈਂਟ ਤੇ ਸਭ ਤੋਂ ਵੱਖਰਾ ਟਰਾਈ ਕਰਨਾ ਤਾਂ ਇਹ ਹੇਅਰ ਲੁਕ ਵੀ ਕਮਾਲ ਦਾ ਹੈ।
7/9
![ਜੇਕਰ ਤੁਹਾਡੇ ਵਾਲ ਹਲਕੇ ਹਨ ਤਾਂ ਇਹ ਮੈਸੀ ਬੰਨ ਟਰਾਈ ਕਰੋ।](https://feeds.abplive.com/onecms/images/uploaded-images/2021/03/04/d45c3d2da390348180c4b81415dbdd68126d0.jpg?impolicy=abp_cdn&imwidth=720)
ਜੇਕਰ ਤੁਹਾਡੇ ਵਾਲ ਹਲਕੇ ਹਨ ਤਾਂ ਇਹ ਮੈਸੀ ਬੰਨ ਟਰਾਈ ਕਰੋ।
8/9
![ਟੌਪ 'ਤੇ ਮੈਸੀ ਲੁਕ ਦੇਕੇ ਵਾਲ ਖੋਲ ਵੀ ਸਕਦੇ ਹੋ।](https://feeds.abplive.com/onecms/images/uploaded-images/2021/03/04/ac8a514119fe106454b6ee58f67341cdc6443.jpg?impolicy=abp_cdn&imwidth=720)
ਟੌਪ 'ਤੇ ਮੈਸੀ ਲੁਕ ਦੇਕੇ ਵਾਲ ਖੋਲ ਵੀ ਸਕਦੇ ਹੋ।
9/9
![ਜੇਕਰ ਨਾ ਬੰਨ ਪਸੰਦ ਹੈ ਤੇ ਨਾ ਵਾਲ ਖੁੱਲ੍ਹੇ ਰੱਖਣਾ ਤਾਂ ਪੋਨੀ ਟੇਲ ਦਾ ਇਹ ਸਟਾਇਲ ਅਪਣਾ ਸਕਦ ਹੋ।](https://feeds.abplive.com/onecms/images/uploaded-images/2021/03/04/5d27bf9de6b38d0ffd5f430026dd786844c1b.jpg?impolicy=abp_cdn&imwidth=720)
ਜੇਕਰ ਨਾ ਬੰਨ ਪਸੰਦ ਹੈ ਤੇ ਨਾ ਵਾਲ ਖੁੱਲ੍ਹੇ ਰੱਖਣਾ ਤਾਂ ਪੋਨੀ ਟੇਲ ਦਾ ਇਹ ਸਟਾਇਲ ਅਪਣਾ ਸਕਦ ਹੋ।
Published at : 04 Mar 2021 11:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਲਾਈਫਸਟਾਈਲ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)