ਪੜਚੋਲ ਕਰੋ
ਅੰਬਰਦੀਪ ਨੇ 3 ਆਉਣ ਵਾਲੀਆਂ ਫਿਲਮਾਂ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਅੰਬਰਦੀਪ ਨੇ 3 ਆਉਣ ਵਾਲੀਆਂ ਫਿਲਮਾਂ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
1/6

ਅੰਬਰਦੀਪ ਸਿੰਘ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਦੀਆਂ ਫਿਲਮਾਂ ਪੌਲੀਵੁੱਡ ਦੇ ਮੋਸਟ ਅਵੇਟੇਡ ਪ੍ਰੋਜੈਕਟਸ ਵਿੱਚ ਗਿਣੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਜਦੋਂ ਵੀ ਉਹ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਕੋਈ ਡਿਟੇਲ ਸਾਂਝੀ ਕਰਦੇ ਨੇ ਤਾਂ ਉਹ ਚਰਚਾ ਦੇ ਵਿਚ ਆ ਜਾਂਦਾ ਹੈ।
2/6

ਹਾਲ ਹੀ ਦੇ ਵਿੱਚ ਅੰਬਰਦੀਪ ਸਿੰਘ ਨੇ ਆਪਣੀਆਂ ਤਿੰਨ ਆਉਣ ਵਾਲੀਆਂ ਫਿਲਮਾਂ ਦੀ ਰਿਲੀਜ਼ ਡੇਟਸ ਦੀ ਅਨਾਊਸਮੈਂਟ ਕਰਕੇ ਫੈਨਜ਼ ਦੀ ਐਕਸਾਈਟਮੈਂਟ ਨੂੰ ਹੋਰ ਵਧਾਇਆ ਹੈ।
Published at : 14 Jul 2021 03:16 PM (IST)
ਹੋਰ ਵੇਖੋ





















