ਪੜਚੋਲ ਕਰੋ
ਆਮਿਰ ਖਾਨ ਦੀ ਧੀ ਨੂੰ ਉਨ੍ਹਾਂ ਦੇ ਫਿਟਨੈੱਸ ਕੋਚ ਨਾਲ ਇਸ਼ਕ, ਨੁਪੁਰ ਸ਼ਿਖਰੇ ਨੂੰ ਦਿਲ ਦੇ ਬੈਠੀ ਇਰਾ ਖਾਨ
ira_khan_1
1/9

ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਬੇਟੀ ਇਰਾ ਖਾਨ ਸਭ ਤੋਂ ਪਾਪੂਲਰ ਸਟਾਰ ਕਿਡਸ 'ਚੋਂ ਇੱਕ ਹੈ। ਹਾਲਾਂਕਿ ਇਰਾ ਨੇ ਅਜੇ ਬਾਲੀਵੁੱਡ 'ਚ ਐਂਟਰੀ ਨਹੀਂ ਕੀਤੀ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫੌਲੋਇੰਗ ਹੈ। ਫਿਲਹਾਲ ਇਰਾ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਦਰਅਸਲ ਇਰਾ ਨੇ ਵੈਲੇਨਟਾਇਨ ਡੇਅ ਤੋਂ ਪਹਿਲਾਂ ਹੀ ਖੁੱਲ੍ਹ-ਮ-ਖੁੱਲਾ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ। ਇਰਾ ਨੇ ਫਿੱਟਨੈਸ ਟ੍ਰੇਨਰ ਨੁਪੁਰ ਸ਼ਿਖਰੇ ਨਾਲ ਆਪਣੇ ਰਿਲੇਸਨਸ਼ਿਪ 'ਤੇ ਮੋਹਰ ਲਾ ਦਿੱਤੀ ਹੈ।
2/9

ਵੈਲੇਨਟਾਇਨ ਡੇਅ ਤੋਂ ਪਹਿਲਾਂ ਪ੍ਰੌਮਿਸ ਡੇਅ ਮੌਕੇ ਇਰਾ ਨੇ ਨੁਪੁਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
Published at :
ਹੋਰ ਵੇਖੋ





















