ਪੜਚੋਲ ਕਰੋ
Anant Ambani: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ਦੀਆਂ ਝਲਕੀਆਂ, ਦੁਨੀਆ ਭਰ ਤੋਂ ਆਈਆਂ ਦਿੱਗਜ ਹਸਤੀਆਂ, ਦੇਖੋ PICS
Anant Ambani Radhika Merchant Pre Wedding: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪ੍ਰੀ ਵੈਡਿੰਗ ਫੰਕਸ਼ਨ ਪੂਰੀ ਦੁਨੀਆ 'ਚ ਸੁਰਖੀਆਂ ਬਟੋਰ ਰਿਹਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹ ਦੇ ਫੰਕਸ਼ਨਾਂ 'ਚੋਂ ਇੱਕ ਹੈ।
ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ਦੀਆਂ ਝਲਕੀਆਂ, ਦੁਨੀਆ ਭਰ ਤੋਂ ਆਈਆਂ ਦਿੱਗਜ ਹਸਤੀਆਂ, ਦੇਖੋ PICS
1/11

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪ੍ਰੀ ਵੈਡਿੰਗ ਫੰਕਸ਼ਨ ਪੂਰੀ ਦੁਨੀਆ 'ਚ ਸੁਰਖੀਆਂ ਬਟੋਰ ਰਿਹਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹ ਦੇ ਫੰਕਸ਼ਨਾਂ 'ਚੋਂ ਇੱਕ ਹੈ। ਜਿਸ ਵਿੱਚ ਦੁਨੀਆ ਭਰ ਦੀਆਂ ਦਿੱਗਜ ਹਸਤੀਆਂ ਨੇ ਸ਼ਿਕਰਤ ਕੀਤੀ ਹੈ। ਦੇਖੋ ਝਲਕੀਆਂ:
2/11

ਦੀਪਿਕਾ ਪਾਦੂਕੋਣ ਲਹਿੰਗੇ 'ਚ ਬੇਹੱਦ ਖੂਬਸੂਰਤ ਨਜ਼ਰ ਆਈ। ਉਸ ਨੇ ਪਤੀ ਰਣਵੀਰ ਨਾਲ ਖਾਸ ਪਰਫਾਰਮੈਂਸ ਵੀ ਦਿੱਤੀ।
Published at : 03 Mar 2024 04:36 PM (IST)
ਹੋਰ ਵੇਖੋ





















