ਸ਼ਾਰਟ ਫ੍ਰੌਕ ਪਹਿਨ ਕੇ ਬਲਖਾਈ ਅੰਕਿਤਾ ਲੋਖੰਡੇ , ਦਿਲਕਸ਼ ਅਦਾਵਾਂ ਦੇਖ ਫੈਨਜ਼ ਹੋਏ ਦੀਵਾਨੇ
Ankita Lokhande Photos: ਅਦਾਕਾਰਾ ਅੰਕਿਤਾ ਲੋਖੰਡੇ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
Download ABP Live App and Watch All Latest Videos
View In Appਅੰਕਿਤਾ ਲੋਖੰਡੇ (Ankita Lokhande) ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ, ਜਿਹਨਾਂ ਨੇ 'ਪਵਿੱਤਰ ਰਿਸ਼ਤਾ' ਨਾਲ ਕਾਫੀ ਪਾਪੂਲੈਰਿਟੀ ਹਾਸਲ ਕੀਤੀ ਹੈ।
ਟੀਵੀ ਹੀ ਨਹੀਂ ਅੰਕਿਤਾ ਲੋਖੰਡੇ ਨੇ ਬਾਲੀਵੁੱਡ ਵਿੱਚ ਵੀ ਨਾਮ ਕਮਾਇਆ ਹੈ। ਉਨ੍ਹਾਂ ਨੇ 'ਬਾਗੀ 3' ਅਤੇ 'ਮਣੀਕਰਣਿਕਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।
ਅਦਾਕਾਰੀ ਦੀ ਦੁਨੀਆ ਤੋਂ ਇਲਾਵਾ ਅੰਕਿਤਾ ਲੋਖੰਡੇ ਇੱਕ ਐਕਟਿਵ ਸੋਸ਼ਲ ਮੀਡੀਆ ਯੂਜ਼ਰ ਹੈ, ਜੋ ਇੰਟਰਨੈੱਟ 'ਤੇ ਆਪਣੀਆਂ ਤਸਵੀਰਾਂ ਕਾਰਨ ਲਾਈਮਲਾਈਟ 'ਚ ਆਉਂਦੀ ਹੈ।
ਅੰਕਿਤਾ ਲੋਖੰਡੇ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ।
ਹਾਲ ਹੀ 'ਚ ਅੰਕਿਤਾ ਲੋਖੰਡੇ ਨੇ ਗਲੈਮਰਸ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ 'ਚ ਅੰਕਿਤਾ ਲੋਖੰਡੇ ਨੂੰ ਗ੍ਰੀਨ ਕਲਰ ਦੀ ਫਲੋਰਲ ਡਰੈੱਸ 'ਚ ਦੇਖਿਆ ਜਾ ਸਕਦਾ ਹੈ। ਉਹ ਇੱਕ ਛੋਟੇ ਫਰੌਕ ਵਿੱਚ ਸ਼ਾਨਦਾਰ ਲੱਗ ਰਹੀ ਹੈ।
ਅੰਕਿਤਾ ਲੋਖੰਡੇ ਨੇ ਆਪਣਾ ਲੁੱਕ ਸਿੰਪਲ ਰੱਖਿਆ ਹੈ। ਉਹਨਾਂ ਨੇ ਆਪਣੇ ਕਰਲੀ ਵਾਲਾਂ ਨੂੰ ਮੈਸੀ ਬਨ ਵਿੱਚ ਬੰਨ੍ਹਿਆ ਹੋਇਆ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅੰਕਿਤਾ ਲੋਖੰਡੇ ਨੇ ਕੈਪਸ਼ਨ 'ਚ ਲਿਖਿਆ, ''ਸੁੰਦਰਤਾ ਸ਼ਕਤੀ ਹੈ ਅਤੇ ਮੁਸਕਰਾਹਟ ਤਲਵਾਰ ਹੈ।''