ਹਸਪਤਾਲ 'ਚ ਦਾਖਲ Anshula Kapoor, ਪਾਪਾ ਨਾਲ ਭੈਣ ਨੂੰ ਦੇਖਣ ਪਹੁੰਚੀ Janhvi Kapoor, ਸਾਹਮਣੇ ਆਈਆਂ ਇਹ ਤਸਵੀਰਾਂ
ਏਬੀਪੀ ਸਾਂਝਾ
Updated at:
07 Jun 2021 04:40 PM (IST)
1
ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਨੂੰ ਸ਼ਨੀਵਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਖ਼ਬਰ ਨੂੰ ਸੁਣਦਿਆਂ ਹੀ ਕੱਲ੍ਹ ਜਾਹਨਵੀ ਕਪੂਰ ਤੇ ਪਾਪਾ ਬੋਨੀ ਕਪੂਰ ਉਨ੍ਹਾਂ ਨੂੰ ਮਿਲਣ ਲਈ ਆਏ।
Download ABP Live App and Watch All Latest Videos
View In App2
ਰਿਪੋਰਟਾਂ ਅਨੁਸਾਰ ਅੰਸ਼ੁਲਾ ਨੂੰ ਖੂਨ ਦੀ ਜਾਂਚ ਅਤੇ ਸ਼ੂਗਰ ਚੈੱਕਅਪ ਲਈ ਦਾਖਲ ਕਰਵਾਇਆ ਗਿਆ ਹੈ। ਰਿਪੋਰਟਾਂ ਦੇ ਅਨੁਸਾਰ, ਉਸ ਨੂੰ ਇੱਕ ਜਾਂ ਦੋ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।
3
ਜਾਨਵੀ ਕਪੂਰ ਕੱਲ੍ਹ ਹਸਪਤਾਲ ਦੇ ਬਾਹਰ ਵੇਖੀ ਗਈ। ਉਸ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ।
4
ਜਾਨ੍ਹਵੀ ਕਪੂਰ ਇਕੱਲੀ ਨਹੀਂ ਸੀ ਬਲਕਿ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਵੀ ਉਨ੍ਹਾਂ ਦੇ ਨਾਲ ਸਨ।
5
ਜਦੋਂ ਜਾਨ੍ਹਵੀ ਕਪੂਰ ਹਸਪਤਾਲ ਪਹੁੰਚੀ ਤਾਂ ਉਹ ਕਾਹਲੀ ਵਿੱਚ ਦਿਖਾਈ ਦਿੱਤੀ।