ਪੜਚੋਲ ਕਰੋ
ਅਰਬਾਜ਼ ਖਾਨ ਦੀ ਗਰਲਫਰੈਂਡ ਜੌਰਜੀਆ ਐਂਡਰਿਆਨੀ ਦਿੰਦੀ ਗਲੈਮਰ 'ਚ ਵੱਡੀਆਂ-ਵੱਡੀਆਂ ਅਭਿਨੇਤਰੀਆਂ ਨੂੰ ਮਾਤ, ਅਦਾਵਾਂ ਦੇਖ ਫੈਨਜ਼ ਮੰਗਣ ਲੱਗ ਜਾਂਦੇ ਪਾਣੀ
Georgia Andriani Photos
1/7

ਬਾਲੀਵੁੱਡ ਅਭਿਨੇਤਾ ਅਰਬਾਜ਼ ਖਾਨ (Arbaaz Khan) ਇਸ ਸਮੇਂ ਜੌਰਜੀਆ ਐਂਡਰਿਆਨੀ (Giorgia Andriani) ਨੂੰ ਡੇਟ ਕਰ ਰਹੇ ਹਨ। ਦੋਵਾਂ ਨੂੰ ਅਕਸਰ ਇਕੱਠੇ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਜੌਰਜੀਆ ਅਕਸਰ ਚਰਚਾ 'ਚ ਰਹਿੰਦੀ ਹੈ। ਉਹ ਹਮੇਸ਼ਾ ਆਪਣੇ ਗਲੈਮਰਸ ਲੁੱਕ ਕਾਰਨ ਹਾਵੀ ਰਹਿੰਦੀ ਹੈ।
2/7

ਜੌਰਜੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜੋ ਪੋਸਟ ਹੁੰਦੇ ਹੀ ਵਾਇਰਲ ਹੋ ਜਾਂਦੀ ਹੈ।
Published at : 21 Feb 2022 10:35 AM (IST)
ਹੋਰ ਵੇਖੋ





















