Election Results 2024
(Source: ECI/ABP News/ABP Majha)
Arjan Dhillon: ਅਰਜੁਨ ਢਿੱਲੋਂ ਦਾ ਅਸਲੀ ਨਾਂ ਹੈ ਹਰਦੀਪ ਖਾਨ, ਕੀ ਤੁਹਾਨੂੰ ਪਤਾ ਹੈ ਆਪਣੇ ਮਨਪਸੰਦ ਪੰਜਾਬੀ ਕਲਾਕਾਰਾਂ ਦਾ ਅਸਲੀ ਨਾਂ?
ਅਰਜਨ ਢਿੱਲੋਂ- ਅਰਜਨ ਢਿੱਲੋਂ ਦਾ ਅਸਲੀ ਨਾਮ ਹਰਦੀਪ ਖਾਨ ਹੈ। ਉਹ ਰਵੀਦਾਸੀਆ ਸਮਾਜ ਨਾਲ ਸਬੰਧ ਰੱਖਦਾ ਹੈ। ਪੰਜਾਬੀ ਇੰਡਸਟਰੀ 'ਚ ਜੱਟਾਂ ਬੋਲਬਾਲਾ ਦੇਖਦੇ ਹੋਏ ਹਰਦੀਪ ਖਾਨ ਨੂੰ ਲੱਗਿਆ ਕਿ ਸ਼ਾਇਦ ਉਸ ਦੇ ਅਸਲੀ ਨਾਮ ਨਾਲ ਉਸ ਨੂੰ ਪਛਾਣ ਨਹੀਂ ਮਿਲੇਗੀ, ਤਾਂ ਉਸ ਨੇ ਆਪਣਾ ਨਾਮ ਹੀ ਬਦਲ ਲਿਆ।
Download ABP Live App and Watch All Latest Videos
View In Appਭੁਪਿੰਦਰ ਸਿੰਘ- ਭੁਪਿੰਦਰ ਧਰਮਾ ਦੀ ਪਹਿਲੀ ਐਲਬਮ 'ਖਤਰਾ ਹੈ ਸੋਹਣਿਆਂ ਨੂੰ' ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਭੁਪਿੰਦਰ ਧਰਮਾ ਦੇ ਨਾਂ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਗਾਇਕ ਦਾ ਅਸਲ ਨਾਮ ਧਰਮਪ੍ਰੀਤ ਸੀ।
ਅਮਰ ਸਿੰਘ ਚਮਕੀਲਾ- ਅਮਰ ਸਿੰਘ ਚਮਕੀਲਾ ਦਾ ਅਸਲ ਨਾਮ ਧਨੀ ਰਾਮ ਸੀ।
ਕੁਲਦੀਪ ਮਾਣਕ ਦਾ ਅਸਲ ਨਾਮ ਲਤੀਫ ਮੁਹੰਮਦ ਖਾਨ ਹੈ।
ਸਿਮਰ ਦੋਰਾਹਾ ਦਾ ਅਸਲ ਨਾਮ ਮਨਸਿਮਰ ਸਿੰਘ ਬਾਜਵਾ ਹੈ।
ਬਾਰਬੀ ਮਾਨ ਦਾ ਅਸਲ ਨਾਮ ਜਸਮੀਤ ਕੌਰ ਮਾਨ ਹੈ।
ਸੋਨਮ ਬਾਜਵਾ ਦਾ ਅਸਲ ਨਾਮ ਸੋਨਮਪ੍ਰੀਤ ਬਾਜਵਾ ਹੈ।
ਗਿੱਪੀ ਗਰੇਵਾਲ ਦਾ ਅਸਲ ਨਾਮ ਰੁਪਿੰਦਰ ਸਿੰਘ ਗਰੇਵਾਲ ਹੈ।
ਦਿਲਜੀਤ ਦੋਸਾਂਝ ਦਾ ਅਸਲ ਨਾਮ ਦਲਜੀਤ ਸਿੰਘ ਹੈ।
ਨੀਰੂ ਬਾਜਵਾ ਦਾ ਅਸਲ ਨਾਮ ਅਰਸ਼ਵੀਰ ਕੌਰ ਬਾਜਵਾ ਹੈ।