ਪੜਚੋਲ ਕਰੋ
(Source: Poll of Polls)
Avika Gor Bollywood Debut: 'ਬਾਲਿਕਾ ਵਧੂ' ਦੀ ਆਨੰਦੀ ਜਲਦ ਬਣੇਗੀ ਵਿਕਰਮ ਭੱਟ ਦੀ ਹੀਰੋਇਨ, ਤਸਵੀਰਾਂ ਦੇਖ ਪਛਾਣ ਨਹੀਂ ਸਕੋਗੇ!
Avika Gor
1/7
![ਛੋਟੇ ਪਰਦੇ ਦੀ ਆਨੰਦੀ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਅਦਾਕਾਰ ਅਵਿਕਾ ਗੌਰ ਨੇ ਹਾਲ ਹੀ 'ਚ ਨਿਰਦੇਸ਼ਕ ਵਿਕਰਮ ਭੱਟ ਨਾਲ ਫਿਲਮ ਸਾਈਨ ਕੀਤੀ ਹੈ।](https://cdn.abplive.com/imagebank/default_16x9.png)
ਛੋਟੇ ਪਰਦੇ ਦੀ ਆਨੰਦੀ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਅਦਾਕਾਰ ਅਵਿਕਾ ਗੌਰ ਨੇ ਹਾਲ ਹੀ 'ਚ ਨਿਰਦੇਸ਼ਕ ਵਿਕਰਮ ਭੱਟ ਨਾਲ ਫਿਲਮ ਸਾਈਨ ਕੀਤੀ ਹੈ।
2/7
![ਇਕ ਸਮੇਂ 'ਤੇ ਆਪਣੀ ਕਿਊਟਨੈੱਸ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਵਿਕਾ ਗੌਰ ਹੁਣ ਵੱਡੇ ਪਰਦੇ 'ਤੇ ਆਪਣਾ ਬੋਲਡ ਅੰਦਾਜ਼ ਦਿਖਾਉਂਦੀ ਨਜ਼ਰ ਆਵੇਗੀ](https://cdn.abplive.com/imagebank/default_16x9.png)
ਇਕ ਸਮੇਂ 'ਤੇ ਆਪਣੀ ਕਿਊਟਨੈੱਸ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਵਿਕਾ ਗੌਰ ਹੁਣ ਵੱਡੇ ਪਰਦੇ 'ਤੇ ਆਪਣਾ ਬੋਲਡ ਅੰਦਾਜ਼ ਦਿਖਾਉਂਦੀ ਨਜ਼ਰ ਆਵੇਗੀ
3/7
![ਵੈਸੇ ਤਾਂ ਬਾਲਿਕਾ ਵਧੂ ਤੋਂ ਬਾਅਦ ਅਵਿਕਾ ਕਈ ਸੀਰੀਅਲਜ਼ 'ਚ ਨਜ਼ਰ ਆ ਚੁੱਕੀ ਹੈ। ਟੀਵੀ ਦੀ ਦੁਨੀਆ 'ਚ ਧਮਾਲ ਮਚਾਉਣ ਤੋਂ ਬਾਅਦ ਅਵਿਕਾ ਹੁਣ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ।](https://cdn.abplive.com/imagebank/default_16x9.png)
ਵੈਸੇ ਤਾਂ ਬਾਲਿਕਾ ਵਧੂ ਤੋਂ ਬਾਅਦ ਅਵਿਕਾ ਕਈ ਸੀਰੀਅਲਜ਼ 'ਚ ਨਜ਼ਰ ਆ ਚੁੱਕੀ ਹੈ। ਟੀਵੀ ਦੀ ਦੁਨੀਆ 'ਚ ਧਮਾਲ ਮਚਾਉਣ ਤੋਂ ਬਾਅਦ ਅਵਿਕਾ ਹੁਣ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ।
4/7
![ਵਿਕਰਮ ਭੱਟ ਨੇ ਸੋਸ਼ਲ ਮੀਡੀਆ 'ਤੇ ਅਵਿਕਾ ਗੌਰ ਤੇ ਮਹੇਸ਼ ਭੱਟ ਨਾਲ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- 1920 ਨੇ ਮੇਰੇ ਜੀਵਨ 'ਚ ਨਵਾਂ ਚੈਪਟਰ ਸ਼ੁਰੂ ਕੀਤਾ ਤੇ ਹੁਣ 1920 'ਚ ਸੇਟ ਕੀਤੀ ਗਈ ਇਕ ਹੋਰ ਫਿਲਮ ਇੰਡਸਟਰੀ 'ਚ ਆਵੇਗੀ।](https://cdn.abplive.com/imagebank/default_16x9.png)
ਵਿਕਰਮ ਭੱਟ ਨੇ ਸੋਸ਼ਲ ਮੀਡੀਆ 'ਤੇ ਅਵਿਕਾ ਗੌਰ ਤੇ ਮਹੇਸ਼ ਭੱਟ ਨਾਲ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- 1920 ਨੇ ਮੇਰੇ ਜੀਵਨ 'ਚ ਨਵਾਂ ਚੈਪਟਰ ਸ਼ੁਰੂ ਕੀਤਾ ਤੇ ਹੁਣ 1920 'ਚ ਸੇਟ ਕੀਤੀ ਗਈ ਇਕ ਹੋਰ ਫਿਲਮ ਇੰਡਸਟਰੀ 'ਚ ਆਵੇਗੀ।
5/7
![ਅਵਿਕਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।](https://cdn.abplive.com/imagebank/default_16x9.png)
ਅਵਿਕਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।
6/7
![ਵਿਕਰਮ ਭੱਟ ਦੱਸਿਆ ਕਿ ਇਸ ਫਿਲਮ ਦਾ ਨਿਰਦੇਸ਼ਨ ਕ੍ਰਿਸ਼ਨ ਭੱਟ ਕਰਨਗੇ ਤੇ ਉਹ ਖੁਦ ਨਿਰਮਾਤਾ ਦੀ ਭੂਮਿਕਾ 'ਚ ਰਹਿਣਗੇ।](https://cdn.abplive.com/imagebank/default_16x9.png)
ਵਿਕਰਮ ਭੱਟ ਦੱਸਿਆ ਕਿ ਇਸ ਫਿਲਮ ਦਾ ਨਿਰਦੇਸ਼ਨ ਕ੍ਰਿਸ਼ਨ ਭੱਟ ਕਰਨਗੇ ਤੇ ਉਹ ਖੁਦ ਨਿਰਮਾਤਾ ਦੀ ਭੂਮਿਕਾ 'ਚ ਰਹਿਣਗੇ।
7/7
![ਜ਼ਿਕਰਯੋਗ ਹੈ ਕਿ ਅਵਿਕਾ ਬਾਲਿਕ ਵਧੂ, ਸਸੁਰਾਲ ਸਿਮਰ ਕਾ ਤੇ ਲਾਡੋ ਵੀਰਪੁਰ ਦੀ ਮਰਦਾਨੀ ਸੀਰੀਅਲਜ਼ ਤੋਂ ਇਲਾਵਾ ਸਿੰਗਲਜ਼ 'ਚ ਵੀ ਨਜ਼ਰ ਆ ਚੁੱਕੀ ਹੈ।](https://cdn.abplive.com/imagebank/default_16x9.png)
ਜ਼ਿਕਰਯੋਗ ਹੈ ਕਿ ਅਵਿਕਾ ਬਾਲਿਕ ਵਧੂ, ਸਸੁਰਾਲ ਸਿਮਰ ਕਾ ਤੇ ਲਾਡੋ ਵੀਰਪੁਰ ਦੀ ਮਰਦਾਨੀ ਸੀਰੀਅਲਜ਼ ਤੋਂ ਇਲਾਵਾ ਸਿੰਗਲਜ਼ 'ਚ ਵੀ ਨਜ਼ਰ ਆ ਚੁੱਕੀ ਹੈ।
Published at : 24 Apr 2022 01:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਵਿਸ਼ਵ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)