ਪੜਚੋਲ ਕਰੋ
(Source: ECI/ABP News)
ਅਵਨੀਤ ਕੌਰ ਨੇ ਕਰਵਾਇਆ ਕਾਤਲਾਨਾ ਫੋਟੋਸ਼ੂਟ, ਫੈਨਜ਼ ਹੋਏ ਦੀਵਾਨੇ
ਅਵਨੀਤ ਕੌਰ
1/7

ਡਾਂਸ ਰਿਐਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ ਲਿਟਲ ਮਾਸਟਰ' (2010) ਨਾਲ 7 ਸਾਲ ਦੀ ਉਮਰ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਵਨੀਤ ਕੌਰ ਅੱਜਕੱਲ੍ਹ ਇੰਟਰਨੈੱਟ ਦੀ ਸੈਂਸੇਸ਼ਨ ਬਣ ਚੁੱਕੀ ਹੈ। ਅਵਨੀਤ ਦੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
2/7

ਅਵਨੀਤ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ, 29.5 ਮਿਲੀਅਨ ਲੋਕ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ। ਆਪਣੀ ਹੌਟਨੈੱਸ ਅਤੇ ਖੂਬਸੂਰਤੀ ਨਾਲ ਸੋਸ਼ਲ ਮੀਡੀਆ ਦੀ ਦੁਨੀਆ 'ਚ ਧਮਾਲ ਮਚਾਉਣ ਵਾਲੀ ਅਵਨੀਤ ਜਲਦ ਹੀ ਫਿਲਮ ਦੀ ਲੀਡ ਅਦਾਕਾਰਾ ਦੇ ਰੂਪ 'ਚ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ।
3/7

ਇਸ ਦੌਰਾਨ ਅਵਨੀਤ ਨੇ ਆਪਣੀਆਂ ਕੁਝ ਹੌਟ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਭੂਰੇ ਰੰਗ ਦੇ ਡੀਪ ਨੈੱਕ ਜੰਪਸੂਟ 'ਚ ਨਜ਼ਰ ਆ ਰਹੀ ਹੈ।
4/7

ਜਿਵੇਂ ਕਿ ਤੁਸੀਂ ਫੋਟੋਆਂ ਵਿੱਚ ਵੇਖ ਰਹੇ ਹੋ, ਕਦੇ ਅਦਾਕਾਰਾ ਆਪਣੀ ਡੀਪ ਨੈੱਕ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਤੇ ਕਦੇ ਉਹ ਉਸਦੀ ਪਿੱਠ ਨੂੰ ਫਲਾਂਟ ਕਰਦੀ ਹੈ।
5/7

ਆਪਣੀ ਹੌਟਨੈੱਸ ਅਤੇ ਖੂਬਸੂਰਤੀ ਨਾਲ ਸੋਸ਼ਲ ਮੀਡੀਆ ਦੀ ਦੁਨੀਆ 'ਚ ਧਮਾਲ ਮਚਾਉਣ ਵਾਲੀ ਅਵਨੀਤ ਜਲਦ ਹੀ ਫਿਲਮ ਦੀ ਲੀਡ ਅਦਾਕਾਰਾ ਦੇ ਰੂਪ 'ਚ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ।
6/7

ਫਿਲਮ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਕੰਗਨਾ ਰਣੌਤ ਅਤੇ ਨਵਾਜ਼ੂਦੀਨ ਸਿੱਦੀਕੀ ਨਾਲ 'ਟਿਕੂ ਵੈਡਸ ਸ਼ੇਰੂ' 'ਚ ਨਜ਼ਰ ਆਵੇਗੀ, ਜਿਸ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਚਰਚਾ ਵੀ ਹੋ ਰਹੀ ਹੈ।
7/7

ਇਸ ਫਿਲਮ 'ਚ ਅਵਨੀਤ ਆਪਣੀ ਉਮਰ ਤੋਂ ਦੁੱਗਣੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਰੋਮਾਂਸ ਕਰੇਗੀ। ਨਵਾਜ਼ ਅਵਨੀਤ ਤੋਂ ਲਗਪਗ 27 ਸਾਲ ਵੱਡੇ ਹਨ।
Published at : 28 Feb 2022 12:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
