ਪੜਚੋਲ ਕਰੋ
ਆਫ ਸ਼ੋਲਡਰ ਵ੍ਹਾਈਟ ਆਊਟਫਿਟ 'ਚ Avneet Kaur ਲੱਗੀ ਪਰੀ ਵਰਗੀ ਖੂਬਸੂਰਤ, ਰੈੱਡ ਲਿਪਸਟਿਕ ਨੇ ਲੁੱਕ 'ਚ ਲਾਏ ਚਾਰ ਚੰਦ
ਅਵਨੀਤ ਕੌਰ
1/7

ਅਵਨੀਤ ਕੌਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਟਿਕੂ ਵੇਡਸ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਦੌਰਾਨ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ।
2/7

ਹਾਲ ਹੀ 'ਚ ਅਵਨੀਤ ਕੌਰ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਬੇਹੱਦ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
Published at : 28 Jun 2022 12:20 PM (IST)
ਹੋਰ ਵੇਖੋ





















