ਪੜਚੋਲ ਕਰੋ
In Pics: ਜਾਹਨਵੀ ਕਪੂਰ ਨੇ ਸੈੱਟ ਤੋਂ ਮੇਕਅੱਪ ਕਰਦੇ ਹੋਏ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਟੀਮ ਨਾਲ ਮਸਤੀ ਕਰਦੀ ਆਈ ਨਜ਼ਰ
Janhvi Kapoor
1/6

ਜਾਨ੍ਹਵੀ ਕਪੂਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬਲੈਕ ਐਂਡ ਵ੍ਹਾਈਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ।
2/6

ਜਾਹਨਵੀ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਹ ਕੁਝ ਸੈੱਟ ਦੀਆਂ ਤਸਵੀਰਾਂ ਹਨ। ਇਸ 'ਚ ਜਾਹਨਵੀ ਕਪੂਰ ਸ਼ੂਟ ਲਈ ਆਪਣਾ ਮੇਕਅੱਪ ਕਰਵਾ ਰਹੀ ਹੈ।
Published at : 09 May 2022 08:01 PM (IST)
ਹੋਰ ਵੇਖੋ





















